Attee Nindanyog..... Very very Disgusting ਮਜੀਠੀਏ - TopicsExpress



          

Attee Nindanyog..... Very very Disgusting ਮਜੀਠੀਏ ਦੀ ਕਰਤੂਤ – “ਦੇਹ ਸ਼ਿਵਾ ਬਰ ਮੋਹੇ” ਸ਼ਬਦ ਵਿਚ ਜੇਤਲੀ ਦਾ ਨਾਮ ਜੋੜ ਦਿੱਤਾ - ਨਿਸ਼ਚੇ ਕਰ ਜੇਤਲੀ ਕੀ ਜੀਤ ਕਰੂ ਪੰਜਾਬ ਦਾ ਸਿਆਸੀ ਪਾਰਾ ਸਿਖਰਾਂ ਤੇ ਹੈ ਤੇ ਚੋਣ ਪ੍ਰਚਾਰ ਚਰਮ ਸੀਮਾ ਤੇ ਪਹੁੰਚ ਚੁੱਕਿਆ … ਕਈ ਸਿਆਸਤਦਾਨ ਚੋਣ ਪ੍ਰਚਾਰ ਵਿੱਚ ਇੰਨੇ ਉਤਸ਼ਾਹਤ ਨੇ ਕਿ ਆਪਣੀ ਮਰਿਆਦਾ ਵੀ ਭੁੱਲ ਰਹੇ ਨੇ…. ਅਜਿਹਾ ਹੀ ਕੁਝ ਵਾਪਰਿਆ ਅੰਮ੍ਰਿਤਸਰ ਵਿੱਚ ਅਰੁਣ ਜੇਟਲੀ ਦੇ ਪ੍ਰਚਾਰ ਦੌਰਾਨ….. ਅੰਮ੍ਰਿਤਸਰ ਦੇ ਸ਼ਹੀਦ ਊਧਮ ਸਿੰਘ ਹਾਲ ਵਿੱਚ ਅਕਾਲੀ-ਬੀਜੇਪੀ ਨੇ ਰੈਲੀ ਕੀਤੀ ਅਤੇ ਆਪਣੇ ਸੰਬੋਧਨ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਸ਼ਬਦ ਵਿੱਚ ਅਰੁਣ ਜੇਟਲੀ ਦਾ ਨਾਮ ਜੋੜ ਦਿੱਤਾ… ਦੇਖੋ ਕਿਸ ਤਰਾਂ ਮਜੀਠੀਆ ਨੇ ਖੁਦ ਇਹ ਸ਼ਬਦ ਬੋਲਿਆ ਅਤੇ ਦੂਸਰਿਆਂ ਤੋਂ ਵੀ ਬੁਲਵਾਇਆ ਦੇਹ ਸ਼ਿਵਾ ਬਰ ਮੋਹੇ ਇਹੈ ਸ਼ੁਭ ਕਰ੍ਮਨ ਸੇ ਕਬਹੂੰ ਨ ਟਰੋਂ॥ ਨ ਡਰੌਂ ਅਰਿ ਸੌਂ ਜਬ ਜਾਇ ਲੜੌਂ ਨਿਸ਼ਚੈ ਕਰਿ ਜੇਤਲੀ ਕੀ ਜੀਤ ਕਰੌਂ॥
Posted on: Thu, 24 Apr 2014 16:44:58 +0000

Trending Topics



Recently Viewed Topics




© 2015