CPU ਪੇਸ਼ ਕਰਦੇ ਨੇ CHALLA LAPTOP ਦੀ - TopicsExpress



          

CPU ਪੇਸ਼ ਕਰਦੇ ਨੇ CHALLA LAPTOP ਦੀ ਨਵੀਂ ਕੈਸਿਟ: PENDRIVE Side A 1. Pen Drive ਲੈ ਦੇ ਮਿੱਤਰਾ (Title Song). 2. ਚੱਲਦੀ ਰਹਿਣ ਦੇ CD 3. ਮਿੱਤਰਾਂ ਦੀ RAM 4 GB 4. ਹਾਰਡ ਡਿਸਕ ਫੁੱਲ ਹੋਗੀ 5. Software ਨਹੀਂਉ ਲੱਭਣਾ Side B 6. ਹਾਏ ਵੇ CD Write ਨਾਂ ਹੋਈ (Sad Song). 7. Binary ਨੰਬਰਾਂ ਚ ਹੋਇਆ ਟਾਕਰਾ 8. Original RAM ਪਵਾ ਦੇ ਵੇ ਮਾਹੀਆ (ਕਲੱਬ ਮਿਕਸ) 9. ਬੱਸ ਰਹਿਣ ਦੇ ਛੇੜ ਨਾਂ Hardware ਨੂੰ. 10. Window ਉੱਡਗੀ ਮੇਰੇ PC ਦੀ (Bonus Track).
Posted on: Wed, 16 Jul 2014 10:09:44 +0000

Trending Topics



Recently Viewed Topics




© 2015