Encara estàs a temps de sol·licitar el teu dret de vot a la - TopicsExpress



          

Encara estàs a temps de sol·licitar el teu dret de vot a la consulta del 9N PUNJABI ਕਟਲਾਨ ਨਾਗਰਿਕ ਜੋ ਵਿਦੇਸ਼ੀ ਮੂਲ ਦੇ ਹਨ , ਉਹ ਵੀ 9 ਨਵੰਬਰ ਨੂੰ ਕਾਤਾਲੂਨੀਆ ਦੇ ਰਾਜਨਿਤੀਕ ਭਵਿਸ਼ ਦੇ ਬਾਰੇ ਵਿੱਚ ਹੋਣ ਵਾਲੇ ਜਨਮਤ ਵਿੱਚ ਹਿੱਸਾ ਲੈ ਸੱਕਦੇ ਹੈ . ਤੁਹਾਨੂੰ ਵੀ ਵੋਟ ਦੇਣ ਦਾ ਅਧਿਕਾਰ ਹੈ ਜੇਕਰ: 1 ਤੁਹਾਡੀ ਉਮਰ 9 ਨਵੰਬਰ ਤਕ 16 ਸਾਲ ਯਾ ਉਸ ਤੋ ਉਪਰ ਹੈ. 2 ਤੁਹਾਡੇ ਕੋਲ ਯੂਰੋਪੀ ਸੰਘ ਦੇ ਕਿਸੇ ਇੱਕ ਦੇਸ਼ ਦੀ ਨਾਗਰਿਕਤਾ ਹੈ , ਅਤੇ 9 ਨਵੰਬਰ ਤੱਕ ਤੁਹਾਨੂੰ ਕਾਤਾਲੂਨੀਆ ਵਿੱਚ ਰਹਿੰਦੇ ਹੋਏ ਇੱਕ ਸਾਲ ਗੁਜ਼ਰ ਚੁੱਕਿਆ ਹੈ . 3 ਤੁਹਾਡੇ ਕੋਲ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਹੈ , ਅਤੇ 9 ਨਵੰਬਰ ਤੱਕ ਤੁਹਾਨੂੰ ਕਾਤਾਲੂਨੀਆ ਵਿੱਚ ਰਹਿੰਦੇ ਹੋਏ ਤਿੰਨ ਸਾਲ ਗੁਜ਼ਰ ਚੁੱਕੇ ਹਨ . ਜਨਮਤ ਵਿਚ ਭਾਗ ਲੈਣ ਲਈ ਆਵੇਦਨ ਪੱਤਰ ਪੇਸ਼ ਕਰੋ. ਕਦੋਂ ? ਸ਼ੁਕਰਵਾਰ 10 ਅਕਤੂਬਰ ਤਕ. ਕਿਵੇਂ ? 1. ਤੁਸੀ ਆਪਣੇ ਇਲਾਕੇ ਦੀ AYUNTAMIENTO ਵਿੱਚ ਜਾਓ ਅਤੇ ਆਪਣੀ EMPADRONAMIENTO ਦੀ ਹਿਸਟਾਰਿਕਲ ਕਾਪੀ ਨਿਕਲਵਾਓ ਜਿਸ ਵਿੱਚ ਇਹ ਲਿਖਿਆ ਹੋਵੇ ਕੇ ਤੁਹਾਨੂੰ ਇੱਥੇ ਰਿਹਿੰਦੇ ਹੋਏ ਕਿਨਾ ਸਮਾ ਹੋ ਚੁਕਾ ਹੈ. 2. ਹੇਠਾਂ ਦਿੱਤੇ ਗਏ ਲਿੰਕ ਵਿੱਚੋਂ ਫ਼ਾਰਮ ਦੀਆਂ ਦੋ ਕਾਪੀਆਂ (ਇੱਕ ਤੁਹਾਡੇ ਲਈ , ਅਤੇ ਇੱਕ ਪ੍ਰਸ਼ਾਸਨ ਦੇ ਲਈ ) ਕ੍ਡੋ ਅਤੇ ਉਹਨੂੰ ਠੀਕ ਠੀਕ ਭਰੋ: www20.gencat.cat/docs/consulta/documents/arxius/vr1.pdf 3. ਆਪਣਾ ਪਹਿਚਾਣ ਪੱਤਰ (NIE) ਵਿਖਾ ਕੇ ਭਰੇ ਹੋਏ ਫ਼ਾਰਮ ਨੂੰ ਜਮਾਂ ਕਰਵਾਓ. ਕਿਥੇ ? ਸਮਾਜ ਕਲਯਾਣ ਦੇ ਦਫਤਰਾ ਵਿਚ ਯਾ ਆਪਣੇ ਨਜ਼ਦੀਕੀ Generalitat ਦੇ ਖੇਤਰੀ ਦਫ਼ਤਰ ਵਿੱਚ: - Alt Pirineu i Aran, amb seu a Tremp, a l’avinguda d’Espanya, núm. 12. - Barcelona, amb seu a Barcelona, al Palau Robert, al passeig de Gràcia, núm. 107. - Catalunya Central, amb seu a Manresa, al Palau Firal, Polígon els Dolors, s/n. - Girona, amb seu a Girona, a l’edifici Santa Caterina, plaça de Pompeu Fabra, núm. 1. - Lleida, amb seu a Lleida, al carrer de Lluís Companys, núm. 1. - Camp de Tarragona, amb seu a Tarragona, al carrer de Sant Francesc, núm. 3. - Terres de l’Ebre, amb seu a Tortosa, al carrer de Montcada, núm. 23. ਕਾਤਾਲੂਨੀਆ ਤੁਹਾਡਾ ਵੀ ਦੇਸ਼ ਹੈ ! ਆਪਣੇ ਅਤੇ ਆਪਣੇ ਬਚਿਆਂ ਦੇ ਚੰਗੇ ਭਵਿੱਖ ਲਈ 9 ਨਵੰਬਰ ਨੂੰ ਵੋਟ ਪਾਓ .
Posted on: Thu, 09 Oct 2014 19:05:33 +0000

Trending Topics



Recently Viewed Topics




© 2015