FB ਤੇ ਇੱਕ ਕੁੜੀ ਨਾਲ 5-6 ਦਿਨ chat - TopicsExpress



          

FB ਤੇ ਇੱਕ ਕੁੜੀ ਨਾਲ 5-6 ਦਿਨ chat ਕਰਨ ਤੋਂ ਬਾਦ ਮੈਂ ਸੋਚਿਆ ਕਿਉਂ ਨਾ ਹੁਣ Purpose ਕੀਤਾ ਜਾਵੇ ਹੁਣ ਤਾਂ ਫ਼ੱਸ ਗਈ ਲੱਗਦੀ ਆ ਯਾਰਾਂ ਨਾਲ... ਬੱਸ ਫਿਰ ਕੀ ਸੀ ਮੈਂ ਜਿਗਰਾ ਜਿਹਾ ਕਰਕੇ ਇੱਕ Romantic ਜਿਹਾ Song ਲਿੱਖਕੇ ਭੇਜ ਦਿੱਤਾ... ਅਕਸਰ ਲੋਕ ਏ ਪੁੱਛ ਲੈਂਦੇ ਨੇ ਤਾਂ ਜੱਗ ਵਾਲਿਆਂ ਨੂੰ ਕੀ ਕਹੀਏ...ਆ ਆਪਣੇ ਇੱਸ ਰਿਸ਼ਤੇ ਦਾ ਹੁਣ ਆਪਾਂ ਵੀ ਕੋਈ ਨਾਂ ਰੱਖ ਲਈਏ.. Rply ਆਇਆ ਤਾਂ ਯਾਰ ਹੁਣੀ Hang ਹੀ ਹੋਗੇ ਪੜਕੇ....ਸਾਲੀ ਕਹਿੰਦੀ . . . . . ਵੀਰਾ ਬਣਜਾ ਦਿਲਾਂ ਦਿਆ ਜਾਨੀਆ ਵੇ ਮੈਂ ਤਾਂ ਵਿਆਹੀ ਹੋਈ ਆਂ..!, ____
Posted on: Fri, 28 Nov 2014 08:45:48 +0000

Trending Topics



Recently Viewed Topics




© 2015