Todays Hukamnama Sahibji ਠਾਢਿ ਪਾਈ - TopicsExpress



          

Todays Hukamnama Sahibji ਠਾਢਿ ਪਾਈ ਕਰਤਾਰੇ ॥( ਸੋਰਠਿ (ਮ: ੫)ਅੰਗ ੬੨੨ The Creator has brought utter peace to my home; ਤਾਪੁ ਛੋਡਿ ਗਇਆ ਪਰਵਾਰੇ ॥ The fever has left my family. ਗੁਰਿ ਪੂਰੈ ਹੈ ਰਾਖੀ ॥ The Perfect Guru has saved us. ਸਰਣਿ ਸਚੇ ਕੀ ਤਾਕੀ ॥੧॥ I sought the Sanctuary of the True Lord. ||1|| ਪਰਮੇਸਰੁ ਆਪਿ ਹੋਆ ਰਖਵਾਲਾ ॥ The Transcendent Lord Himself has become my Protector. ਸਾਂਤਿ ਸਹਜ ਸੁਖ ਖਿਨ ਮਹਿ ਉਪਜੇ ਮਨੁ ਹੋਆ ਸਦਾ ਸੁਖਾਲਾ ॥ ਰਹਾਉ ॥ Tranquility, intuitive peace and poise welled up in an instant, and my mind was comforted forever. ||Pause|| ਹਰਿ ਹਰਿ ਨਾਮੁ ਦੀਓ ਦਾਰੂ ॥ The Lord, Har, Har, gave me the medicine of His Name, ਤਿਨਿ ਸਗਲਾ ਰੋਗੁ ਬਿਦਾਰੂ ॥ Which has cured all disease. ਅਪਣੀ ਕਿਰਪਾ ਧਾਰੀ ॥ He extended His Mercy to me, ਤਿਨਿ ਸਗਲੀ ਬਾਤ ਸਵਾਰੀ ॥੨॥ And resolved all these affairs. ||2|| ਪ੍ਰਭਿ ਅਪਨਾ ਬਿਰਦੁ ਸਮਾਰਿਆ ॥ God confirmed His loving nature; ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥ He did not take my merits or demerits into account. ਗੁਰ ਕਾ ਸਬਦੁ ਭਇਓ ਸਾਖੀ ॥ The Word of the Gurus Shabad has become manifest, ਤਿਨਿ ਸਗਲੀ ਲਾਜ ਰਾਖੀ ॥੩॥ And through it, my honor was totally preserved. ||3|| ਬੋਲਾਇਆ ਬੋਲੀ ਤੇਰਾ ॥ I speak as You cause me to speak; ਤੂ ਸਾਹਿਬੁ ਗੁਣੀ ਗਹੇਰਾ ॥ O Lord and Master, You are the ocean of excellence. ਜਪਿ ਨਾਨਕ ਨਾਮੁ ਸਚੁ ਸਾਖੀ ॥ Nanak chants the Naam, the Name of the Lord, according to the Teachings of Truth. ਅਪੁਨੇ ਦਾਸ ਕੀ ਪੈਜ ਰਾਖੀ ॥੪॥੬॥੫੬॥ God preserves the honor of His slaves. ||4||6||56|| WaheGuru Ji Ka Khalsa, WaheGuru Ji Ki Fateh ... ji
Posted on: Thu, 14 Aug 2014 02:51:09 +0000

Trending Topics



Recently Viewed Topics




© 2015