ਇੱਕ ਦਰਖਤ ਚ ਇੱਕ ਚਿੜਾ - TopicsExpress



          

ਇੱਕ ਦਰਖਤ ਚ ਇੱਕ ਚਿੜਾ ਅਤੇ ਚਿੜੀ ਰਹਿੰਦੇ ਸਨ . . ਇੱਕ ਦਿਨ ਚਿੜੀ ਕਹਿੰਦੀਮੈਨੂੰ ਛੱਡ ਕੇ ਕਦੇ ਉੱਡ ਤਾਂ ਨਹੀ ਜਾਏਂਗਾ ਨਾ?? . . . ਚਿੜਾ ਕਹਿੰਦਾਉੱਡ ਗਿਆ ਤਾਂ ਤੂੰ ਫੜ ਲਈ . . ਚਿੜੀ ਕਹਿੰਦੀਮੈ ਤੈਨੂੰ ਫੜ ਤਾਂ ਸਕਦੀ ਆ ਪਰ ਦਵਾਰੇ ਪਾ ਨਹੀ ਸਕਦੀ . . . ਚਿੜੇ ਦੇ ਅੱਖਾ ਚੋ ਹੱਝੂ ਵੱਗ ਪਏ . . . ਉਹਨੇ ਆਪਣੇ ਖੰਭ ਵੱਡ ਲਏ ਅਤੇ ਚਿੜੀ ਨੂੰ ਕਿਹਾਹੁਣ ਮੈਂ ਨਹੀ ਉਡ ਸਕਦਾ . ਅਤੇ ਹਮੇਸ਼ਾ ਕੱਠੇ ਰਵਾਂਗੇ . . . ਇੱਕ ਦਿਨ ਬਹੁੱਤ ਤੇਜ਼ ਤੂਫਾਨ ਆਉਣ ਆਲਾ ਸੀ , ਚਿੜੀ ਉਡੱਣ ਆਲੀ ਸੀ ਤਾਂ ਚਿੜੇ ਨੇ ਕਿਹਾਤੂੰ ਉਡ ਜਾ ਮੈਂ ਤਾਂ ਉੱਡ ਨਹੀ ਸਕਦਾ . . . ਚਿੜੀ ਚਿੜੇ ਨੂੰ ਆਪਣਾ ਧਿਆਨ ਰੱਖੀ ਕਹਿ ਕੇ ਉੱਡ ਗਈ . . . . ਜਦੋ ਤੂਫਾਨ ਰੁਕੀਆ ਤਾਂ ਚਿੜੀ ਦਰੱਖਤ ਕੋਲ ਮੁੜ ਆਈ . . ਉਹਨੇ ਉਥੇ ਚਿੜਾ ਮਰੀਆ ਹੋਈਆ ਵੇਖੀਆ ਅਤੇ ਇੱਕ ਟਾਹਣੀ ਚ ਲਿਖੀਆ ਸੀ . . . ਕਾਸ਼ ਤੂੰ ਇੱਕ ਵਾਰ ਕਹਿੰਦੀ ਤਾਂ ਸਹੀ ਕੀ ਮੈਂ ਤੈਨੂੰ ਛੱਡ ਕੇ ਨਹੀ ਜਾ ਸਕਦੀ . . . ਖੋਰੇ ਮੈਂ ਤੂਫਾਨ ਆਉਣ ਤੋ ਪਹਿਲਾਂ ਈ ਨਾ ਮਰਦਾ . . ਜੇ ਪੜ ਕੇ ਦੁੱਖ ਹੋਈਆ ਤਾਂ ਦਿਲੋ ਲਾਈਕ ਕੁਮੇਂਟ ਕਰ:-( #haruuuu
Posted on: Mon, 18 Aug 2014 10:05:21 +0000

Trending Topics



Recently Viewed Topics




© 2015