ਕਹਿੰਦਾ ਤੈਨੂੰ ਨੀ ਪਤਾ ਤੇਰਾ - TopicsExpress



          

ਕਹਿੰਦਾ ਤੈਨੂੰ ਨੀ ਪਤਾ ਤੇਰਾ ਕਿਹੜਾ ਜਨਮ ਹੋਇਆ ਸੀ , ਅਸੀ ਤਾ ਕਹਿੰਦਾ ਦੇਖਿਆ ,ਅਪ੍ਰੇਸ਼ਨ ਬਲਊ ਸਟਾਰ ਤੋ ਬਾਦ ਸਰੋਵਰ ਚੋ ਪਤਾ ਨੀ ਕੀ ਕੀ ਨਿਕਲਿਆ ,, ਅੰਦਰੋ ਸਰਾਵਾ ਚੋ ਅੌਰਤਾ ਨਿਕਲੀਆ ਜਿਨਾ ਨੂੰ ਬੰਦਕ ਬਣਾ ਕੇ ਗਲਤ ਕੰਮ ਕੀਤੇ ਗਏ ਸੀ ਮੈ ਕਿਹਾ ਭਾਈ ਗਲ ਇਦਾ ਜਦੋ ਜੰਗ ਹੂੰਦੀ ਆ 2 ਧਿਰਾ ਵਿਚਕਾਰ ਤਾ ਜਿਹੜੀ ਧਿਰ ਕਬਜਾ ਕਰਦੀ ਆ ਉਹ ਦੂਜੀ ਧਿਰ ਨੂੰ ਬਦਨਾਮ ਕਰਨ ਲਈ ਕੁਛ ਵੀ ਕਰ ਸਕਦੀ ਆ ਤੇ ਦਰਬਾਰ ਸਾਹਿਬ ਸਰੋਵਰ ਚ ਅਗਰ ਕੁਛ ਮਿਲਿਆ ਤੇ ਬੇਕਸੂਰ ਸੰਗਤਾ ਦੇ ਸ਼ਰੀਰ ਉਹਨਾ ਚੋ ਰਿਸਦਾ ਖੂਂਨ , ਤੇ ਬਗਾਵਤ ਹੋਰ ਸਭ ਅਫਵਾਹਾ ਨੇ ਫੋਜੀਆ ਨੇ ਸਿਗਰਟਾ ਬੀੜਿਆ ਤੇ ਹੋਰ ਇਹੋ ਜਿਹੀ ਸਮਗਰੀ ਆਪ ਸੁਟੀ ਕੀ ਜਿਸ ਨਾਲ ਆਮ ਲੋਕਾਈ ਚ ਸੰਤ ਜੀ ਪ੍ਰਤੀ ਨਫਰਤ ਫੈਲ ਜਾਵੇ
Posted on: Wed, 21 Aug 2013 16:37:06 +0000

Trending Topics



r>
Lemon – A Safe, Natural Mosquito Repellent for Dogs Lemon is
Love, after a while, quits being a feeling. It, like everything
Joel & Chris poniżej jest mój wpis do konkursu ........ NIE
Be fruitful and multiply, and fill the earth, and subdue it; and

Recently Viewed Topics




© 2015