ਛੋਟੇ ਹੁੰਦਿਆ ਬਹੁਤ ਹਾਦਸੇ - TopicsExpress



          

ਛੋਟੇ ਹੁੰਦਿਆ ਬਹੁਤ ਹਾਦਸੇ ਵਾਪਰ ਦੇ ਆਪਣੇ ਨਾਲ ਅਖ ਤੇ ਭੂੰਡ ਲੜ ਜਾਣਾ ਬੂਹੇ ਵਿਚ ਉੱਗਲ ਆ ਜਾਣੀ ਗੱਲੀ ਵਿੱਚ ਖੇਡਦੇ ਖੇਡਦੇ ਗੋਡਿਆ ਤੇ ਰਗੜ ਲੱਗ ਜਾਣੀ 5ਮਿੰਟ ਬਾਅਦ ਜੂੜਾ ਖੁਲੀ ਜਾਣਾਤੇ ਬੇਬੇ ਕੋਲ ਮਿੰਟ ਬਾਅਦ ਜੂੜਾ ਕਰਾਈ ਜਾਣਾ ਤੁਹਾਡੇ ਨਾਲ ਵੀ ਏ ਸਬ ਕੁੱਝ ਜਰੂਰ ਹੋਇਆ ਹੋਵੇ ਗਾ (y)
Posted on: Thu, 31 Oct 2013 15:49:59 +0000

Trending Topics



Recently Viewed Topics




© 2015