ਪੰਜਾਬੀ ਰਾਤ ਨੂੰ ਮੰਦਿਰ - TopicsExpress



          

ਪੰਜਾਬੀ ਰਾਤ ਨੂੰ ਮੰਦਿਰ ਚਲਿਆ ਜਾਂਦਾ, ਅੰਦਰ ਜਾ ਕੇ ਮੱਥਾ ਟੇਕਣ ਲੱਗਦਾ, ਤਾਂ ਲਾਈਟ ਚਲੀ ਜਾਂਦੀ ਆ, ਚਾਰੇ ਪਾਸੇ ਹਨੇਰਾ ਹੋ ਜਾਂਦਾ, ਉਧਰੋਂ ਪੁਜਾਰੀ ਘੰਟਾ ਵਜਾ ਦਿੰਦਾ, ਪੰਜਾਬੀ ਡਰ ਕੇ ਕਹਿੰਦਾ, . . . . . . . . . . . . . . . ਓਹ ਤੇਰੀ ਭੈਣ ਦੀ .....!!! ਲ ਲ ਲੱਗਦਾ UNDERTAKER ਆਉਣ ਲੱਗਿਆ
Posted on: Mon, 11 Nov 2013 05:08:46 +0000

Trending Topics




© 2015