ਸਿਰੀਰਾਗੁ ਮਹਲਾ ੫ ਘਰੁ ੫ ॥ Siree - TopicsExpress



          

ਸਿਰੀਰਾਗੁ ਮਹਲਾ ੫ ਘਰੁ ੫ ॥ Siree Raag, Fifth Mehl, Fifth House: ਜਾਨਉ ਨਹੀ, ਭਾਵੈ ਕਵਨ ਬਾਤਾ? ॥ I do not know what pleases my Lord. ਮਨ! ਖੋਜਿ ਮਾਰਗੁ ॥੧॥ ਰਹਾਉ ॥ O mind, seek out the way! ||1||Pause|| ਧਿਆਨੀ, ਧਿਆਨੁ ਲਾਵਹਿ ॥ The meditatives practice meditation, ਗਿਆਨੀ, ਗਿਆਨੁ ਕਮਾਵਹਿ ॥ and the wise practice spiritual wisdom, ਪ੍ਰਭੁ, ਕਿਨ ਹੀ ਜਾਤਾ ॥੧॥ but how rare are those who know God! ||1||
Posted on: Sun, 07 Jul 2013 13:17:59 +0000

Trending Topics



Recently Viewed Topics




© 2015