ਗ਼ਣੀਤ ਅਧਿਆਪਕ ਸਿੱਧ ਕਰੋ ਕੀ - TopicsExpress



          

ਗ਼ਣੀਤ ਅਧਿਆਪਕ ਸਿੱਧ ਕਰੋ ਕੀ 2/10= 2 ਹੈ . . ਜਪਾਨੀ ਵਿਦੀਆਰਥੀ ਗਲਤ ਸਵਾਲ ਏ . . ਪਾਕੀਸਤਾਨੀ ਵਿਦੀਆਰਥੀ ਕਦੇ ਵੀ ਨੀ ਹੋ ਸਕਦਾ . . ਅਮੇਰੀਕਨ ਵਿਦੀਆਰਥੀ ਅਸੰਭਵ ਏ . . ਪੰਜਾਬੀ ਵਿਦੀਆਰਥੀ , Two/Ten = wo/en . . (T ਨਾਲ T ਕੱਟੀਆ ਗਿਆ ) . .w = 23 ਵਾਂ ਅੱਖਰ ਅੰਗਰੇਜੀ ਦਾ . .O = 15 ਵਾਂ ਅੱਖਰ . e = 5ਵਾ ਅੱਖਰ . n = 14ਵਾ ਅੱਖਰ . ਤਾਂ 23+15/5+14 = 38/19 . . . = 2 . . ਸਿੰਧ ਹੋ ਗਿਆ.... :p
Posted on: Sun, 17 Aug 2014 03:00:10 +0000

Trending Topics



Recently Viewed Topics




© 2015