ਤੈਨੂੰ ਦਿਲ ਚੋਂ ਕੱਢਣਾ ਔਖਾ ਏ ਤੈਨੂੰ ਪਾਉਣਾ ਵੀ ਆਸਾਨ ਨਹੀਂ, ਨਾ ਸਮਝੀਏ ਤੇਰੀ ਮਜਬੂਰੀ ਨੂੰ... ਅਸੀਂ ਏਨੇ ਵੀ ਨਾਦਾਨ ਨਹੀਂ, ਤੇਰੀ ਯਾਦ ਸਹਾਰੇ ਜੀ ਲਵਾਂਗੇ... ਸਦਾ ਕਰਦੇ ਰਹਾਂਗੇ ਪਿਆਰ ਤੈਨੂੰ, ਅਸੀਂ ਸਮਝਾਂਗੇ ਸਾਡੇ ਸੁਪਨਿਆਂ ਦਾ, ਇੱਕ ਗੁੰਮਿਆ ਹੋਇਆ ਕਿਰਦਾਰ ਤੈਨੂੰ. special for someone by meet
Posted on: Thu, 13 Jun 2013 02:53:55 +0000
Trending Topics
Recently Viewed Topics
© 2015