ਦੋਸਤੋ ,,,ਸਭ ਤੋਂ ਪਹਿਲਾ - TopicsExpress



          

ਦੋਸਤੋ ,,,ਸਭ ਤੋਂ ਪਹਿਲਾ ਧੰਨਵਾਦ ਜੱਟੀ ਗੀਤ ਨੂੰ ਪਿਆਰ ਦੇਣ ਲਈ ,,,,ਸਾਡੀ ਹਮੇਸ਼ਾ ਇਹੀ ਕੋਸਿਸ਼ ਰਹੀ ਹੈ ਕਿ ਸਾਡੇ ਹਰ ਗੀਤ ਨੂੰ ਤੁਸੀਂ ਆਪਣੇ ਪਰਿਵਾਰ ਵਿਚ ਬੈਠ ਕੇ ਸੁਣ ਤੇ ਵੇਖ ਸਕੋ ,,,ਸੋ ਇਸ ਵਾਰ ਵੀ ਸਰਦਾਰ ਪਰਗਟ ਸਿੰਘ ਦੀ ਕਲਮ ਤੇ ਨਿਰਦੇਸ਼ਨਾ ਹੇਠ ਤਿਆਰ album ਫੋਕ ਕੋਲਾਬ੍ਰੇਸ੍ਹਨ [ ਟੀ ਸੀਰੀਜ਼ ] ਵਿਚ ਵੀ ਸਾਡੀ ਟੀਮ ਵੱਲੋਂ ਹਰ ਵਰਗ ਦੇ ਗੀਤ ਨੂੰ ਸ਼ਾ ਮਿਲ ਕੀਤਾ ਗਿਆ ਹੈ ,,,,,ਬਾਕੀ ਪੂਰੀ album ਸੁਨਣ ਤੋਂ ਬਾਦ ਤੁਸੀਂ ਵੀ ਇਸ ਗੱਲ ਦੀ ਗਵਾਹੀ ਭਰੋਗੇ ....ਫੋਕ ਕੋਲਾਬ੍ਰੇਸ੍ਹਨ ਵਿਚ ਗਾਏ ਸਾਰੇ singer ,s ਦੇ ਗੀਤ ਸਾਡੇ ਸਭਿਆਚਾਰ ਤੇ ਵਿਰਸੇ ਦੀ ਪ੍ਰੋੜਤਾ ਕਰਨਗੇ ,,,,ਸਾਡੀ ਇਸ ਟੀਮ ਵਿਚ ਇਸ ਵਾਰ ਸਟਾਲਿਨ ਵੀਰ ਵੀ ਬਤੋਰ ਵੀਡੀਓ ਨਿਰਦੇਸ਼ਕ ਸ਼ਾਮਿਲ ਹੋ ਚੁਕਿਆ ਹੈ ,,,ਸਟਾਲਿਨ ਵੀਰ ਨੇ ਜੱਟੀ ਗੀਤ ਦਾ ਬਖੂਬੀ ਬਹੁਤ ਹੀ ਵਧੀਆ ਫਿਲਮਾਕਣ ਕੀਤਾ ਆ ,,, ,,,,,,,,,,,,,,regard nd love ,,,,,,,,harjit harman https://youtube/watch?v=DW1xNEjEroU
Posted on: Fri, 15 Aug 2014 08:28:35 +0000

Trending Topics



at exactly
="min-height:30px;">
shutterstock/pic.mhtml?id=149234273 background, beautiful, beauty,
มาร่วมสนุก
Office of the Dean American Institute of Human Rights Do we
decided to go to Bethel to a class called "Listening that Deepens

Recently Viewed Topics




© 2015