Time ਮੇਰੇ ਕੋਲ ਵੀ ਘੱਟ ਹੁੰਦਾ - TopicsExpress



          

Time ਮੇਰੇ ਕੋਲ ਵੀ ਘੱਟ ਹੁੰਦਾ ਹੁਣ ਤੇ SMS ਓਹ ਵੀ ਨਹੀ ਕਰਦੀ...ਫਿਕਰ ਮੇਨੂ ਵੀ ਨੀ ਹੁੰਦਾ ਹੁਣ ਮੇਰੇ ਤੇ ਹੁਣ ਓਹ ਵੀ ਨੀ ਮਰਦੀ...ਕਾਲਜ ਮੈਂ ਵੀ ਘਟ ਜਾਂਦਾ ਹੁਣ ਲੈਕਚਰ ਵਿਚ ਓਹ ਵੀ ਨਹੀ ਹੁਣ ਵੜਦੀ..ਪਿੰਡ ਓਹਦੇ ਗੇੜੀ ਮੈਂ ਵੀ ਨੀ ਮਾਰਦਾ ਤੇ ਘਰ ਤੋ ਬਾਹਰ ਹੁਣ ਓਹ ਵੀ ਨਹੀ ਖੜਦੀ....TENSION FREE
Posted on: Tue, 11 Jun 2013 03:14:31 +0000

Recently Viewed Topics




© 2015