--ਜੈਸੇ ਜਲ ਤੇ ਬੁਦਬੁਦਾ ਉਪਜੈ - TopicsExpress



          

--ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ ॥ ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ-- ਜਿਵੇ ਜਲ ਦੇ ਵਿਚ ਪੈਦਾ ਹੋਣ ਵਾਲੇ ਬੁਲਬੁਲੇ ਪਲ ਪਲ ਬਣ ਤੇ ਖਤਮ ਹੋ ਰਹੇ ਹਨ..ਇਸ ਤਰਾ ਸੰਸਾਰ ਦੇ ਜੀਵ ਆਪਣੇ ਸੁਭਾਅ ਕਰਕੇ ਪਲ ਪਲ ਕਰਮ ਦੇ ਖੇਤਰ ਵਿਚ ਮਰ ਤੇ ਜੀਅ ਰਿਹਾ ਹੈ..... As the bubbles in the water well up and disappear again, so is the universe created; says Nanak, listen, O my friend!(acc.sri granth)
Posted on: Wed, 03 Sep 2014 08:54:35 +0000

Trending Topics



Recently Viewed Topics




© 2015