─────●●●─────●● - TopicsExpress



          

─────●●●─────●● ●─────●●●─ ────●●● ਉਹ ਕਹਿੰਦੀ ਤੂੰ ਮੈਨੂੰ ਏਨਾ ਪਿਆਰ ਕਿਉ ਕਰਦਾ? ਮੈ ਕਿਹਾ ਇੱਕ ਰਿਝ ਹੈ ਤੈਨੂੰ ਪਾਉਣ ਦੀ... Ohh kehndi menu ena pyar kyo karda? Mai keha ik rejjh hai tenu paounndi... ─────●●●─────●● ●─────●●●─ ────●●● ਉਹ ਕਹਿੰਦੀ ਹਰ ਵੇਲੇ ਉਦਾਸ ਕਿਉ ਰਹਿੰਦਾ? ਮੈ ਕਿਹਾ ਉਡਿਕ ਹੈ ਤੇਰੀ ਖ਼ੁਸੀ ਪਾਉਣ ਦੀ... Ohh kehndi har wale uudas kyu rehnda? Mai keha udeek hai teri khushi paounn di... ─────●●●─────●● ●─────●●●─ ────●●● ਉਹ ਕਹਿੰਦੀ ਹਰ ਵੇਲੇ ਸੋਚਦਾ ਕਿਉ ਰਹਿੰਦਾ? ਮੈ ਕਿਹਾ ਮੈਨੂੰ ਆਦਤ ਹੋ ਗਈ ਤੈਨੂੰ ਸੋਚਾ ਵਿੱਚ ਆਪਣਾ ਬਣਾਉਣ ਦੀ... Ohh kehndi har wale sochda kyu rehnda? Mai keha menu adat hoo gyi tenusocha vich apna bannoun di... ─────●●●─────●● ●─────●●●─ ────●●● ਉਹ ਕਹਿੰਦੀ ਕਦੇ ਚੰਨ ਵੀ ਚਕੋਰ ਦਾ ਹੋਇਆ? ਮੈ ਕਿਹਾ ਇੱਕ ਰਿਝ ਹੈ ਇਸ ਆਸ ਵਿੱਚ ਜਿੰਦਗੀ ਬਿਤਾਉਣ ਦੀ... Ohh kehndi kadde chann v chakor da hooya? Mai keha ik rejjh hai ish assh vichJingdi vitaoun di... ─────●●●─────●● ●─────●●●─ ────●●● ਉਹ ਕਹਿੰਦੀ ਜੇ ਮੈ ਨਾਂ ਮਿਲੀ ਤਾਂ ਕਿਕਰੇਗਾ? ਮੈ ਕਿਹਾ ਕੋਸਿਸ ਕਰਾਂਗੇ ਜਿੰਦਗੀ ਮਿਟਾਉਣ ਦੀ... Ohh kehndi Je mai naa mill tan ki karega? Mai keha kossih karaga Jindgi mitaoun di... ─────●●●─────●● ●─────●●●─ ────●●● ਉਹ ਕਹਿੰਦੀ ਇੰਝ ਕਰਕੇ ਕਿ ਮਿਲੇਗਾ ਤੈਨੂੰ? ਮੈ ਕਿਹਾ ਇੱਕ ਆਸ ਜਗਾਵਾਂਗੇ ਤੈਨੂੰ ਅਗਲੇ ਜਨਮ ਚ ਪਾਉਣ ਦੀ... Ohh kehndi injjh karke ki milega tenu? Mai keha ik assh jagjavegi Tenu Aagle janm ch paounn di... ─────●●●─────●● ●─────●●●─ ────●●●
Posted on: Sun, 08 Sep 2013 10:52:03 +0000

Trending Topics



Recently Viewed Topics




© 2015