16 ਕੁ ਸਾਲ ਦੀ ਤੋਂ ਸਾਂਭਿਆ ਨੀ - TopicsExpress



          

16 ਕੁ ਸਾਲ ਦੀ ਤੋਂ ਸਾਂਭਿਆ ਨੀ ਜਾਂਦਾ ਜੋਸ਼ ਚੜਦੀ ਜਵਾਨੀ ਵਾਲੀ ਅੱਗ ਦਾ, ਕਾਲਜ ਚ ਪੜਦੀ ਤੂੰ ਭੁੱਲਗੀ ਖਿਆਲ ਕਾਹਤੋਂ ਬਾਬਲੇ ਦੀ ਦੁੱਧ ਚਿੱਟੀ ਪੱਗ ਦਾ। ਸਿੱਖ ਘਰ ਜੰਮੀ ਭੁੱਲੀ ਚੁੱਨੀ ਕਦਰ ਪਈਆਂ ਕਿੱਲੀਆਂ ਤੇ ਰੋਂਦੀਆਂ ਬਿਚਾਰੀਆਂ, ਭਾਲਦੀਆਂ ਕੁੜੀਆਂ clean save ਮੁੰਡੇ ਕਿੱਥੋਂ ਰਹਿਣ ਗੀਆਂ kaim ਸਰਦਾਰੀਆਂ। . . . . . ਸੰdhu lyrics
Posted on: Mon, 15 Jul 2013 16:44:19 +0000

Trending Topics



Recently Viewed Topics




© 2015