[April 21, 2014, Monday 05:00 AM. IST], 8th Vaisaakh (Samvat 546 - TopicsExpress



          

[April 21, 2014, Monday 05:00 AM. IST], 8th Vaisaakh (Samvat 546 Nanakshahi) TODAYS HUKAMNAMA FROM SRI DARBAR SAHIB SRI AMRITSAR ਵਡਹੰਸੁ ਮਹਲਾ ੫ ਘਰੁ ੨ Wadahans, Fifth Mehl, Second House: ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਮੇਰੈ ਅੰਤਰਿ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ॥ Deep within me, there is a longing to meet my Beloved; how can I attain my Perfect Guru? ਜੇ ਸਉ ਖੇਲ ਖੇਲਾਈਐ ਬਾਲਕੁ ਰਹਿ ਨ ਸਕੈ ਬਿਨੁ ਖੀਰੇ ॥ Even though a baby may play hundreds of games, he cannot survive without milk. ਮੇਰੈ ਅੰਤਰਿ ਭੁਖ ਨ ਉਤਰੈ ਅੰਮਾਲੀ ਜੇ ਸਉ ਭੋਜਨ ਮੈ ਨੀਰੇ ॥ The hunger within me is not satisfied, O my friend, even though I am served hundreds of dishes. ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਬਿਨੁ ਦਰਸਨ ਕਿਉ ਮਨੁ ਧੀਰੇ ॥੧॥ My mind and body are filled with love for my Beloved; how can my soul find relief, without the Blessed Vision of the Lords Darshan? ||1|| ਸੁਣਿ ਸਜਣ ਮੇਰੇ ਪ੍ਰੀਤਮ ਭਾਈ ਮੈ ਮੇਲਿਹੁ ਮਿਤ੍ਰੁ ਸੁਖਦਾਤਾ ॥ Listen, O my dear friends and siblings - lead me to my True Friend, the Giver of peace. ਓਹੁ ਜੀਅ ਕੀ ਮੇਰੀ ਸਭ ਬੇਦਨ ਜਾਣੈ ਨਿਤ ਸੁਣਾਵੈ ਹਰਿ ਕੀਆ ਬਾਤਾ ॥ He knows all the troubles of my soul; every day, he tells me stories of the Lord. ਹਉ ਇਕੁ ਖਿਨੁ ਤਿਸੁ ਬਿਨੁ ਰਹਿ ਨ ਸਕਾ ਜਿਉ ਚਾਤ੍ਰਿਕੁ ਜਲ ਕਉ ਬਿਲਲਾਤਾ ॥ I cannot live without Him, even for an instant. I cry out for Him, just as the song-bird cries for the drop of water. ਹਉ ਕਿਆ ਗੁਣ ਤੇਰੇ ਸਾਰਿ ਸਮਾਲੀ ਮੈ ਨਿਰਗੁਣ ਕਉ ਰਖਿ ਲੇਤਾ ॥੨॥ Which of Your Glorious Virtues should I sing? You save even worthless beings like me. ||2|| Ang 564 SGGS
Posted on: Mon, 21 Apr 2014 00:38:31 +0000

Trending Topics



Recently Viewed Topics




© 2015