GUEST POST: ਸਿੱਖ ਸਿਆਸਤ ਵਲੋਂ - TopicsExpress



          

GUEST POST: ਸਿੱਖ ਸਿਆਸਤ ਵਲੋਂ ਅਜੋਕੀ ਸਿੱਖ ਰਾਜਨੀਤੀ ਵਿਚ ਆਈ ਖੜੋਤ ਬਾਰੇ ਵਿਚਾਰ ਚਰਚਾ ਦੀਆਂ ਦੋ ਕੜੀਆਂ ਦਰਸ਼ਕਾਂ ਦੇ ਸਨਮੁਖ ਪੇਸ਼ ਕਰਨ ਤੋਂ ਬਾਅਦ ਕਾਫੀ ਤਰ੍ਹਾਂ ਦੇ ਵਿਚਾਰ, ਸੁਝਾਂਅ, ਰਾਵਾਂ ਅਤੇ ਪ੍ਰਤੀਕਰਮ ਸਾਡੇ ਤੱਕ ਪਹੁੰਚਿਆ ਸੀ, ਜਿਸ ਦੇ ਮੱਦੇ-ਨਜ਼ਰ ਇਕ ਗੱਲ ਅਹਿਮ ਰੂਪ ਵਿਚ ਉੱਭਰ ਕੇ ਸਾਹਮਣੇ ਆਈ ਸੀ ਕਿ ਇਸ ਵਿਚਾਰ ਚਰਚਾ ਵਿਚ ਵਿਚਾਰੇ ਗਏ ਨੁਕਤੇ ਵਧੇਰੇ ਵਿਸਤਾਰ ਦੀ ਮੰਗ ਕਰਦੇ ਹਨ। ਅਸੀਂ ਇਸੇ ਕੜੀ ਨੂੰ ਅੱਗੇ ਤੋਰਦਿਆਂ ਸਿੱਖ ਚਿੰਤਕ ਸ. ਅਜਮੇਰ ਸਿੰਘ ਨਾਲ ਗੱਲਬਾਤ ਕੀਤੀ ਹੈ। ਉਮੀਦ ਹੈ ਤੁਹਾਨੂੰ ਇਹ ਕੜੀ ਵੀ ਪਸੰਦ ਆਵੇਗੀ। ਤੁਸੀਂ ਆਪਣੀ ਰਾਵਾਂ, ਸੁਝਾਂਅ, ਵਿਚਾਰ ਜਾਂ ਪ੍ਰਤੀਕਰਮ ਸਾਡੇ ਈ-ਮੇਲ ਪਤੇ feedback@sikhsiyasat ਉੱਪਰ ਭੇਜ ਸਕਦੇ ਹੋ। ਧੰਨਵਾਦ, ਪਰਮਜੀਤ ਸਿੰਘ (ਗਾਜ਼ੀ)। Sikh Siyasat Watch Video: https://youtube/watch?v=_elrJs3VHlE
Posted on: Sat, 08 Nov 2014 14:35:34 +0000

Trending Topics



Recently Viewed Topics




© 2015