Hahaha C-raaaww... Jrur Read Kreyoo 8| >> ਇਕ ਵਾਰ 1 - TopicsExpress



          

Hahaha C-raaaww... Jrur Read Kreyoo 8| >> ਇਕ ਵਾਰ 1 ਜੱਟ ਤੇ 1 ਮੇਮ ਜਹਾਜ ਚ ਇੱਕਠੇ ਬੈਠ ਜਾਦੇ ਨੇ .... ਮੇਮ ਕਿਸੇ ਯੂਨਿਵੇਰ੍ਸਿਟੀ ਚ H O D ਸੀ ਉਸਨੂੰ ਆਪਣੀ ਪੜਾਈ ਤੇ ਬਹੁਤ ਮਾਣ ਸੀ ...... ਸਫ਼ਰ ਦਿੱਲੀ ਤੋਂ ਵੈਨਕੂਵਰ ਦਾ ਸੀ. ਮੇਮ ਨੇ ਸੋਚਿਆ ਜੱਟ ਸਿਧੇ ਹੀ ਹੁੰਦੇ ਨੇ, ਕਿਉਂ ਨਾ ਬੇਵਕੂਫ਼ ਬਣਾਈਏ . ਓਹ ਕਹਿੰਦੀ ਆਓ ਜੱਟ ਸਾਹਬ ਕੋਈ ਗੇਮ ਖੇਡਦੇ ਹਾਂ ਸਫ਼ਰ ਲੰਬਾ ਹੈ ............ ਜੱਟ ਨਹੀ ਮੰਨਿਆ ............ਮੇਮਕਹਿੰਦੀ :- ਜੱਟ ਸਾਹਿਬ ਕੰਮ ਬਹੁਤ ਸੋਖਾ ਹੈ ਸਬ ਤੋਂ ਪਹਿਲਾਂ ਮੈਂ 1 ਸਵਾਲ ਪੁਛਾਂਗੀ ਜੇ ਤੁਹਾਨੂੰ ਨਹੀ ਆਯਾ ਤਾਂ ਤੁਸੀਂ ਮੈਨੂ 5 ਡਾਲਰ ਦੇਵੋਗੇ ...ਤੇ ਫੇਰ ਤੁਸੀਂ 1 ਸਵਾਲ ਪੂਛਨਾ ਜੇ ਮੈਨੂ ਨਹੀ ਆਯਾ ਤੇ ਮੈਂ ਤੁਹਾਨੂੰ 100 ਡਾਲਰ ਦੇਵਾਂਗੀ.............. .ਜੱਟ ਮੰਨ ਗਯਾ ਕਹਿੰਦਾ ਭੈਣ ਜੀ ਜਲਦੀ ਕਰੋ ਪਹਿਲਾਂ ਵਾਰੀ ਤੁਹਾਡੀ ਪੁਛੋ ਕੀ ਪੂਛਨਾ ਹੈ? ਮੇਮ :- WHAT IS THE DIFFERENCE BETWEEN MOON AND EARTH ? ਜੱਟ ਨੇ 1 ਮਿੰਟ ਨਹੀ ਲਾਯਾ ਕੋਈ ਜਵਾਬ ਨਹੀ ਦਿੱਤਾ.....ਜੇਬ ਚ ਹਥ ਪਾਯਾ 5 ਡਾਲਰ ਕੱਡੇ ਤੇ ਮੇਮ ਨੂੰ ਦੇ ਕੇ ਕਹਿੰਦਾ ਜੀ ਬੀਬੀ ਜੀ ਹੁਣ ਮੇਰੀ ਵਾਰੀ ਜੇ ..... ਜੱਟ :- ਬੀਬੀ ਜੀ TIME ਓਨਾ ਕੁ ਹੀ ਲਯੋ ਜਿੰਨਾ ਮੈਂ ਲਾਯਾ ,.....ਤੁਸੀਂ ਦੱਸੋ ਕੇ ਓਹ ਕੇਹੜੀ ਚੀਜ ਹੈ ਜੋ 5 ਲੱਤਾਂ ਨਾਲ ਪਹਾੜ ਤੇ ਚਰ੍ਹਦੀ ਹੈ ਤੇ 6 ਲੱਤਾਂ ਨਾਲ ਉੱਤਰਦੀ ਹੈ ?.............. ..................ਮੇਮ ਬਹੁਤ ਹੈਰਾਨ ਹੋ ਕੇ ਸੋਚਣ ਲੱਗੀ ਤੇ ਜੱਟ ਕੇਹਂਦਾ ਬੀਬੀ ਜੀ TIME ਬਹੁਤਾ ਨਹੀਂ ਬਰਬਾਦ ਕਰਨਾ,.... ਜਲਦੀ ਦੱਸੋ ਆਪਾਂ ਬਿਲਕੁਲ TIME ਨਹੀ ਸੀ ਲਾਯਾ. ਮੇਮ ਵਿਚਾਰੀ ਨੇ ਪਰਸ ਚੋ 100 ਡਾਲਰ ਕੱਡੇ ਤੇ ਜੱਟ ਨੂ ਦੇਕੇ ਕੇਹਨ ਲੱਗੀ,:- ਜੀ ਮੈਨੂੰ ਨਹੀ ਪਤਾ ਤੁਸੀਂ ਦੱਸ ਦੋ ਓਹ ਕੀ ਚੀਜ ਹੈ ?........ ਜੱਟ ਨੇ ੧ 1 ਮਿੰਟ ਨਹੀਂ ਲਾਯਾ.....ਜੇਬ ਚ ਹਥ ਪਾਯਾ 5 ਡਾਲਰ ਕੱਡੇ ਤੇ ਮੇਮ ਨੂੰ ਦੇ ਕੇ ਕਹਿੰਦਾ ਆਹ ਲਵੋ ਬੀਬੀ ਜੀ ਮੈਨੂ ਆਪ ਨਹੀ ਪਤਾ ਤੇ ਹੁਣ ਫੇਰ ਮੇਰੀ ਵਾਰੀ ਜੇ.. :p :D
Posted on: Mon, 11 Aug 2014 11:58:48 +0000

Trending Topics



/b>

Recently Viewed Topics




© 2015