Hukamnama Sri Harmandir Sahib Ji 17th Oct .,2014 Ang 664 [ - TopicsExpress



          

Hukamnama Sri Harmandir Sahib Ji 17th Oct .,2014 Ang 664 [ FRIDAY ], 1st Katak (Samvat 546 Nanakshahi) ਧਨਾਸਰੀ ਮਹਲਾ ੩ ॥ ਸਦਾ ਧਨੁ ਅੰਤਰਿ ਨਾਮੁ ਸਮਾਲੇ ॥ ਜੀਅ ਜੰਤ ਜਿਨਹਿ ਪ੍ਰਤਿਪਾਲੇ ॥ ਮੁਕਤਿ ਪਦਾਰਥੁ ਤਿਨ ਕਉ ਪਾਏ ॥ ਹਰਿ ਕੈ ਨਾਮਿ ਰਤੇ ਲਿਵ ਲਾਏ ॥੧॥ Dhanasari Mahala 3 ! Sda Dhan Antar Naam Samaley ! Jee Jant Jineh Pritpaley ! Mukat Padarath Tin Ko Paye ! Har K Naam Ratey Liv Laye ! धनासरी महला ३ ॥ सदा धनु अंतरि नामु समाले ॥ जीअ जंत जिनहि प्रतिपाले ॥ मुकति पदारथु तिन कउ पाए ॥ हरि कै नामि रते लिव लाए ॥१॥ ☬ENGLISH TRANSLATION :- ☬ DHANAASAREE, THIRD MEHL: Gather in and cherish forever the wealth of the Lords Name, deep within; He cherishes and nurtures all beings and creatures. They alone obtain the treasure of Liberation, who are lovingly imbued with, and focused on the Lords Name. || 1 || ☬ ਪੰਜਾਬੀ ਵਿਆਖਿਆ :- ☬ ਹੇ ਭਾਈ! ਜਿਸ ਪਰਮਾਤਮਾ ਨੇ ਸਾਰੇ ਜੀਵਾਂ ਦੀ ਪਾਲਣਾ (ਕਰਨ ਦੀ ਜ਼ਿੰਮੇਵਾਰੀ) ਲਈ ਹੋਈ ਹੈ, ਉਸ ਪਰਮਾਤਮਾ ਦਾ ਨਾਮ (ਐਸਾ) ਧਨ (ਹੈ ਜੋ) ਸਦਾ ਸਾਥ ਨਿਬਾਹੁੰਦਾ ਹੈ, ਇਸ ਨੂੰ ਆਪਣੇ ਅੰਦਰ ਸਾਂਭ ਕੇ ਰੱਖ, ਹੇ ਭਾਈ! ਵਿਕਾਰਾਂ ਤੋਂ ਖ਼ਲਾਸੀ ਕਰਾਣ ਵਾਲਾ ਨਾਮ-ਧਨ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ, ਜੇਹੜੇ ਸੁਰਤਿ ਜੋੜ ਕੇ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਰਹਿੰਦੇ ਹਨ।੧। ARTH :- ☬ Hey Bhai! Jis Parmatma ne sare jeeva di palna karan di jimevari layi hoyi Hai, Us Parmatma da Naam asisa dhan Hai Jo sda sath nibhahunda Hai, Is nu aapne andar sabh ke rakh, Hey bhai! vikara to khalsi karan wala Naam-dhan ohna manukha nu milda Hai, Jehre surt jod ke Parmatma de Naam Rang wich range Rehnde Han. अर्थ :- ☬ हे भाई! नाम धन को अपने अंदर संभाल कर रख। उस परमात्मा का नाम (ऐसा) धन (है जो) सदा साथ निभाता है, जिस परमात्मा ने सारे जीवों की पलना (करने की जिम्मेदारी ली हुई है। हे भाई! विकारों से खलासी करने वाला नाम धन उन मनुखों को मिलता है, जो सुरत जोड़ के परमात्मा के नाम (-रंग) में रंगे रहते हैं॥१॥ .................................................................................... Sangrand Hukamnama Sri Harmandir Sahib Ji 17th Oct .,2014 Ang 135 [ FRIDAY ], 1st Katak (Samvat 546 Nanakshahi) ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥ ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥ Katak Karam Kamavne Dos Na Kahu Jog ! Parmesar Te Bhuliya Viyapan Sabhe Rog ! कतिकि करम कमावणे दोसु न काहू जोगु ॥ परमेसर ते भुलिआं विआपनि सभे रोग ॥ ☬ENGLISH TRANSLATION :- ☬ In the month of Katak, do good deeds. Do not try to blame anyone else. orgettingthe Transcendent Lord, all sorts of illnesses are contracted. ☬ ਪੰਜਾਬੀ ਵਿਆਖਿਆ :- ☬ ਕੱਤਕ (ਦੀ ਸੁਹਾਵਣੀ ਰੁੱਤ) ਵਿਚ (ਭੀ ਜੇ ਪ੍ਰਭੂ-ਪਤੀ ਨਾਲੋਂ ਵਿਛੋੜਾ ਰਿਹਾ ਤਾਂ ਇਹ ਆਪਣੇ) ਕੀਤੇ ਕਰਮਾਂ ਦਾ ਸਿੱਟਾ ਹੈ, ਕਿਸੇ ਹੋਰ ਦੇ ਮੱਥੇ ਕੋਈ ਦੋਸ ਨਹੀਂ ਲਾਇਆ ਜਾ ਸਕਦਾ।ਪਰਮੇਸਰ (ਦੀ ਯਾਦ) ਤੋਂ ਖੁੰਝਿਆਂ (ਦੁਨੀਆ ਦੇ) ਸਾਰੇ ਦੁੱਖ-ਕਲੇਸ਼ ਜ਼ੋਰ ਪਾ ਲੈਂਦੇ ਹਨ। ARTH :- ☬ Katak di Suhavani rut vich bhi je Prbhu-Pati nalo vichora riha ta eh aapne kite karma da sitaa Hai, Kise hor de mathe koyi dos nahi layia ja sakda. Parmesar di yaad to khunjiya duniya de sare dukh-kalesh jor pa lende Han. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JIO. ...
Posted on: Fri, 17 Oct 2014 07:22:37 +0000

Trending Topics



Recently Viewed Topics




© 2015