Hukamnama Sri Harmandir Sahib Ji 19th Apr.,2014 Ang 735 [ - TopicsExpress



          

Hukamnama Sri Harmandir Sahib Ji 19th Apr.,2014 Ang 735 [ SATURDAY ], 6th Vaisaakh (Samvat 546 Nanakshahi) ] Mobile Sending Mukhwak And Arth With English Translation ( Mobile To Mobile Sending ) ਸੂਹੀ ਮਹਲਾ ੪ ॥ ਤੂੰ ਕਰਤਾ ਸਭੁ ਕਿਛੁ ਆਪੇ ਜਾਣਹਿ ਕਿਆ ਤੁਧੁ ਪਹਿ ਆਖਿ ਸੁਣਾਈਐ ॥ ਬੁਰਾ ਭਲਾ ਤੁਧੁ ਸਭੁ ਕਿਛੁ ਸੂਝੈ ਜੇਹਾ ਕੋ ਕਰੇ ਤੇਹਾ ਕੋ ਪਾਈਐ ॥੧॥ Suhi Mahala 4 ! Tu Karta Sabh Kich Aape Janeh Kiya Tudh Peh Aakh Sunaiye ! Bura Bhla Tudh Sabh Kich Sujhe Jeha Ko Kre Teha Ko Payie ! सूही महला ४ ॥ तूं करता सभु किछु आपे जाणहि किआ तुधु पहि आखि सुणाईऐ ॥ बुरा भला तुधु सभु किछु सूझै जेहा को करे तेहा को पाईऐ ॥१॥ ENGLISH TRANSLATION :- SOOHEE, FOURTH MEHL: You Yourself, O Creator, know everything; what can I possibly tell You? You know all the bad and the good; as we act, so are we rewarded. || 1 || ਪੰਜਾਬੀ ਵਿਆਖਿਆ :- ਹੇ ਪ੍ਰਭੂ! ਤੂੰ (ਸਾਰੀ ਸ੍ਰਿਸ਼ਟੀ ਦਾ) ਪੈਦਾ ਕਰਨ ਵਾਲਾ ਹੈਂ, (ਆਪਣੀ ਰਚੀ ਸ੍ਰਿਸ਼ਟੀ ਬਾਬਤ) ਹਰੇਕ ਗੱਲ ਤੂੰ ਆਪ ਹੀ ਜਾਣਦਾ ਹੈਂ। ਤੇਰੇ ਪਾਸੋਂ ਕੋਈ ਗੱਲ ਗੁੱਝੀ ਨਹੀਂ (ਇਸ ਵਾਸਤੇ) ਤੈਨੂੰ ਕੇਹੜੀ ਗੱਲ ਆਖ ਕੇ ਸੁਣਾਈ ਜਾਏ। ਹਰੇਕ ਜੀਵ ਦੀ ਬੁਰਾਈ ਅਤੇ ਭਲਾਈ ਦਾ ਤੈਨੂੰ ਆਪ ਹੀ ਪਤਾ ਲੱਗ ਜਾਂਦਾ ਹੈ। (ਤਾਹੀਏਂ) ਜਿਹੋ ਜਿਹਾ ਕਰਮ ਕੋਈ ਜੀਵ ਕਰਦਾ ਹੈ, ਉਸ ਦਾ ਉਹੋ ਜਿਹਾ ਫਲ ਉਹ ਪਾ ਲੈਂਦਾ ਹੈ।੧। ARTH :- Hey Prbhu! Tu Sari Sristi da Paida karan wala Hai, Aapni Rachi Shristi Babat Harek gaal tu aap hi janda Hai. Tere paso koyi gaal gujhi nahi is vaste tenu kehdi gaal aakh ke sunai jaye. Harek jeev di burai ate bhlai da tenu aap hi pta lag janda Hai. Taahiye Jiho jiha karam koyi jeev karda Hai, Us da oho jiha fal oh paa lainda Hai. अर्थ :- हे प्रभु! तू (सारी सृष्टि का) पैदा करने वाला है, (अपनी रची सृष्टि के बारे में ) हरेक बात तू ही जानता है। तेरे से कोई बात छुपी नहीं है (इस लिए) तुझे कौन सी बात कह कर सुनाई जाए। हरेक जीव की बुराई और भलाई का तुझे आप ही पता लग जाता है। (तभी) जैसा जैसा कोई कर्म जीव करता है, उस का वैसा ही फल वह पाता है।।१।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI..
Posted on: Sat, 19 Apr 2014 04:29:30 +0000

Trending Topics



Recently Viewed Topics




© 2015