Hukamnama Sri Harmandir Sahib Ji 31th July,2013 Ang 645 [ - TopicsExpress



          

Hukamnama Sri Harmandir Sahib Ji 31th July,2013 Ang 645 [ WEDNESDAY ], 16th Sawan (Samvat 545 Nanakshahi) ] Mobile Sending Mukhwak And Arth With English Translation ( Mobile To Mobile Sending ) ਸਲੋਕੁ ਮਃ ੩॥ ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ ॥ ਫਿਰਿ ਫਿਰਿ ਮਿਲਣੁ ਨ ਪਾਇਨੀ ਜੰਮਹਿ ਤੈਮਰਿ ਜਾਹਿ ॥ Salok M: 3 ! Satgur Tey Jo Muh Firey Sey Badhey Dukh Sahahey ! Fhir Fhir Milan Na Payini Jameh Tey Mar Jahey ! सलोकु मः ३ ॥ सतिगुर ते जो मुह फिरे से बधे दुख सहाहि ॥ फिरि फिरि मिलणु न पाइनी जमहि तै मरि जाहि ॥ ENGLISH TRANSLATION :- SHALOK, THIRD MEHL: Those who turn theirfaces away from the True Guru, suffer in sorrow and bondage. Again and again, they are born only to die; they cannot meettheir Lord. ਪੰਜਾਬੀ ਵਿਚ ਵਿਆਖਿਆ :- ਜੋ ਮਨੁੱਖ ਸਤਿਗੁਰੂ ਵਲੋਂ ਮਨਮੁਖ ਹਨ, ਉਹ (ਅੰਤ ਨੂੰ) ਬੱਧੇ ਦੁਖ ਸਹਿੰਦੇ ਹਨ, ਪ੍ਰਭੂ ਨੂੰ ਮਿਲ ਨਹੀਂ ਸਕਦੇ, ਮੁੜ ਮੁੜ ਜੰਮਦੇ ਤੇ ਮਰਦੇ ਹਨ; ਉਹਨਾਂ ਨੂੰ ਚਿੰਤਾ ਦਾ ਰੋਗ ਕਦੇ ਨਹੀਂ ਛੱਡਦਾ, ਸਦਾ ਦੁਖੀ ਹੀ ਰਹਿੰਦੇ ਹਨ। ARTH :- Jo Manukh Satguru vlo sanmukh Han, Oh ant nu badhe dukh Sehnde Han, Prbhu nu mil nahi sakde, mud mud jamde te marde Han; Ohna nu chinta da rog kde nahi chadda, Sda dukhi hi rehnde Han. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI..
Posted on: Wed, 31 Jul 2013 08:12:12 +0000

Trending Topics



Recently Viewed Topics




© 2015