Hukamnama Sri Harmandir Sahib Ji 31th Oct.,2013 Ang 817 [ - TopicsExpress



          

Hukamnama Sri Harmandir Sahib Ji 31th Oct.,2013 Ang 817 [ THURSDAY ], 15th Katak (Samvat 545 Nanakshahi) ] Mobile Sending Mukhwak And Arth With English Translation ( Mobile To Mobile Sending ) ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੫ ੴ ਸਤਿਗੁਰ ਪ੍ਰਸਾਦਿ ॥ ਅਵਰਿ ਉਪਾਵ ਸਭਿ ਤਿਆਗਿਆ ਦਾਰੂ ਨਾਮੁ ਲਇਆ ॥ ਤਾਪ ਪਾਪ ਸਭਿ ਮਿਟੇ ਰੋਗ ਸੀਤਲ ਮਨੁ ਭਇਆ ॥੧॥ Raag Bilawal Mahala 5 Dupdey Ghar 5 Ek-Onkar Satgur Parsad ! Avr Upaav Sb Tyageya Dhaaru Naam Lya ! Taap Paap Sb Mitey Rog Sital Mn Bhaya ! रागु बिलावलु महला ५ दुपदे घरु ५ ੴ सतिगुर प्रसादि ॥ अवरि उपाव सभि तिआगिआ दारू नामु लइआ ॥ ताप पाप सभि मिटे रोग सीतल मनु भइआ ॥१॥ ENGLISH TRANSLATION :- RAAG BILAAVAL, FIFTH MEHL, DU-PADAS, FIFTH HOUSE: ONE UNIVERSAL CREATOR GOD. BY THE GRACE OF THE TRUE GURU: I have given up all other efforts, and have taken the medicine of the Naam, the Name of the Lord. Fevers, sins and all diseasesare eradicated, and my mind is cooled and soothed. || 1 || ਪੰਜਾਬੀ ਵਿਚ ਵਿਆਖਿਆ :- (ਹੇ ਭਾਈ! ਜਿਸ ਮਨੁੱਖ ਨੇ ਸਿਰਫ਼ ਗੁਰੂ ਦਾ ਪੱਲਾ ਫੜਿਆ ਹੈ, ਹੋਰ ਸਾਰੇ ਹੀਲੇ ਛੱਡ ਦਿੱਤੇ ਹਨ ਅਤੇ ਪਰਮਾਤਮਾ ਦਾ ਨਾਮ (ਹੀ) ਦਵਾਈ ਵਰਤੀ ਹੈ, ਉਸ ਦੇ ਸਾਰੇ ਦੁੱਖ-ਕਲੇਸ਼, ਸਾਰੇ ਪਾਪ, ਸਾਰੇ ਰੋਗ ਮਿਟ ਗਏ ਹਨ; ਉਸ ਦਾ ਮਨ (ਵਿਕਾਰਾਂ ਦੀ ਤਪਸ਼ ਤੋਂ ਬਚ ਕੇ) ਠੰਢਾ-ਠਾਰ ਹੋਇਆ ਹੈ।੧। ARTH :- Hey Bhai! Jis manukh ne siraf Guru da pla fariya Hai, Hor sare hile chad dite Han ate Parmatma da Naam hi davai varti Hai, Us de sare Dukh-Kalesh, sare paap, sare rog mit Gaye Han; Us da man vikara di tapash to bach ke thanda-thaar Hoyia Hai. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI.. Share It..
Posted on: Thu, 31 Oct 2013 01:12:55 +0000

Trending Topics



**

Recently Viewed Topics




© 2015