Hukamnama Sri Harmandir Sahib Ji 4th Aug.,2014 Ang 598 [ MONDAY - TopicsExpress



          

Hukamnama Sri Harmandir Sahib Ji 4th Aug.,2014 Ang 598 [ MONDAY ], 20th Sawan (Samvat 546 Nanakshahi) ਸੋਰਠਿ ਮਹਲਾ ੧ ॥ ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥ ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥੧॥ Sorath Mahala 1 ! Jis Jal Nidh Kaarn Tum Jag Aaye So Amrit Gur Pahi Jio ! Chodeh Ves Bhekh Chaturai Dubida Eh Fal Nahi Jio ! सोरठि महला १ ॥ जिसु जल निधि कारणि तुम जगि आए सो अम्रितु गुर पाही जीउ ॥ छोडहु वेसु भेख चतुराई दुबिधा इहु फलु नाही जीउ ॥१॥ ENGLISH TRANSLATION :- SORATH, FIRST MEHL: The treasure of the Name, for which you have come into the world that Ambrosial Nectar is with the Guru. Renounce costumes, disguises and clever tricks; this fruit is not obtained by duplicity.|| 1 || ਪੰਜਾਬੀ ਵਿਆਖਿਆ :- (ਹੇ ਭਾਈ!) ਜਿਸ ਅੰਮ੍ਰਿਤ ਦੇ ਖ਼ਜ਼ਾਨੇ ਦੀ ਖ਼ਾਤਰ ਤੁਸੀ ਜਗਤ ਵਿਚ ਆਏ ਹੋ ਉਹ ਅੰਮ੍ਰਿਤ ਗੁਰੂ ਪਾਸੋਂ ਮਿਲਦਾ ਹੈ; ਪਰ ਧਾਰਮਿਕ ਭੇਖ ਦਾ ਪਹਿਰਾਵਾ ਛੱਡੋ, ਮਨ ਦੀ ਚਲਾਕੀ ਭੀ ਛੱਡੋ (ਬਾਹਰੋਂ ਸ਼ਕਲ ਧਰਮੀਆਂ ਵਾਲੀ, ਤੇ ਅੰਦਰ ਦੁਨੀਆ ਨੂੰ ਠੱਗਣ ਦੀ ਚਲਾਕੀ) ਇਸ ਦੋ-ਰੁਖ਼ੀ ਚਾਲ ਵਿਚ ਪਿਆਂ ਇਹ ਅੰਮ੍ਰਿਤ-ਫਲ ਨਹੀਂ ਮਿਲ ਸਕਦਾ।੧। ARTH :- Hey Bhai! Jis Amrit de khazane di khatar tusi jagat wich aye ho oh amrit Guru paso milda Hai; Par Dharmik bekh da Pehrava chado, man di chalaki bhi chado bahro shakal Dharmiya wali, te andar duniya nu thagan di chalaki is do-rukhi chal wich piya eh amrit-fal nahi mil Sakda. अर्थ :- जिस अमृत के खजाने की खातिर आप जगत में आये हो वह अमृत गुरु से प्राप्त होता है। धार्मिक भेस का पहरावा छोड़ो, मन की चालाकी भी छोड़ो, इस दो-तरफी चाल में पड़ने से यह अमृत-फल नहीं किल सकता॥1॥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI.. Share It..
Posted on: Mon, 04 Aug 2014 04:08:59 +0000

Trending Topics



Recently Viewed Topics




© 2015