Must watch #sikhs ... ਵਧਾਈ ਦੇ ਪਾਤਰ ਨੇ - TopicsExpress



          

Must watch #sikhs ... ਵਧਾਈ ਦੇ ਪਾਤਰ ਨੇ ਸਿੱਖ ਸੋਲਜਰ ਜਰਮਨੀ ਦੇ ਨੋਜਵਾਨ ਜਿਨ੍ਹਾਂ ਨੇ ਇਹਨਾਂ ਦਾ ਸੱਚ ਲੋਕਾਂ ਸਾਹਮਣੇ ਪੇਸ਼ ਕੀਤਾ ਸਿੱਖ ਸੋਲਜਰ ਜਰਮਨੀ ਵੱਲੋਂ ਫੜੇ ਨਕਲੀ ਸਿੱਖ ਪਖੰਡੀ ਜੋਤਸ਼ੀ ਗੁਰਦੁਆਰਾ ਸਾਹਿਬ ਸਟੁਟਗਾਰਟ ਜਰਮਨੀ ਵਿਖੇ ਫੜੇ ਗਏ ਆਹ ਨਕਲੀ ਪਖੰਡੀ ਜੋਤਸ਼ੀਆਂ ਕਲੋ ਸੁਣੋ ਸਾਰੀ ਸਟੋਰੀ ਕਿਸ ਤਰਾ ਲੋਕਾਂ ਨੂੰ ਪਾਗਲ ਬਣੋਦੇ ਹਨ ..ਸਾਰਿਆਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਅਤੇ ਸਿੱਖ ਕੌਮ ਨੂੰ ਵਿਦੇਸ਼ਾਂ ਵਿੱਚ ਬੇਨਤੀ ਕਰਦੇ ਹਾ ਇਸ ਤਰਾ ਦੇ ਭੇਖੀ ਲੋਕਾਂ ਨੂੰ ਪੁਲਿਸ ਕੋਲ ਫੜਾਇਆ ਜਾਵੇ ਅਤੇ ਛਿੱਤਰ ਪਰੇਡ ਕੀਤੀ ਜਾਵੇ ... ਇਹ ਲੋਕ ਸਿੱਖ ਧਰਮ ਨੂੰ ਬਦਨਾਮ ਕਰਦੇ ਹਨ ..!!!!
Posted on: Sun, 28 Sep 2014 00:50:07 +0000

Trending Topics



Recently Viewed Topics




© 2015