Om Prakash Chautala’s reply to Modi: I will swear in as CM from - TopicsExpress



          

Om Prakash Chautala’s reply to Modi: I will swear in as CM from my Village, not Tihar ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਨੇ ਪੀਐਮ ਨਰੇਂਦਰ ਮੋਦੀ ਦੇ ਹਮਲੇ ਤੇ ਪਲਟਵਾਰ ਕੀਤਾ ਹੈ... ਉਨਾਂ ਕਿਹਾ ਕਿ ਉਹ ਤਿਹਾੜ ਜੇਲ੍ਹ ਨਹੀਂ ਸਗੋਂ ਪਿੰਡ ਵਿੱਚ ਸੀਐਮ ਅਹੁਦੇ ਦੀ ਸਹੁੰ ਚੁੱਕਣਗੇ..... ਚੌਟਾਲਾ ਨੇ ਕਿਹਾ ਕਿ ਜਦੋਂ ਬਾਪ ਜਿੰਦਾ ਹੋਵੇ ਤਾਂ ਬੇਟਿਆਂ ਨੂੰ ਮੌਕਾ ਨਹੀਂ ਮਿਲਦਾ... ਚੌਟਾਲਾ ਨੇ ਮੋਦੀ ਨੂੰ ਹੱਦ ਵਿੱਚ ਰਹਿ ਕੇ ਬੋਲਣ ਦੀ ਹਦਾਇਤ ਵੀ ਦਿੱਤੀ.... ਜਗਾਧਰੀ ਚ ਮੋਦੀ ਨੇ ਚੌਟਾਲਾ ਨੂੰ ਕਰੜੇ ਹੱਥੀਂ ਲਿਆ ਸੀ...
Posted on: Thu, 09 Oct 2014 11:45:51 +0000

Trending Topics



Recently Viewed Topics




© 2015