Pad k dasyo 22 kida laga ਸਾਇਕਲ ਤੇ ਵੱਢ ਕੇ - TopicsExpress



          

Pad k dasyo 22 kida laga ਸਾਇਕਲ ਤੇ ਵੱਢ ਕੇ ਮੈਂ ਪੱਠੇ ਲਿਆਵਾਂ, ਤਾਂ ਕਿਤੇ ਬੇਬੇ ਦਿੰਦੀ ਚਾਹ ਨੀ, ਭੱਜ ਕੇ ਤਿਆਰ ਹੋਵਾਂ,ਕਾਹਲ਼ੀ ਬੱਸ ਫੜ੍ਹਨੇ ਨੂੰ, ਸਾਇਕਲ ਚਲਾਵਾਂ ਵਾਹੋ ਦਾਹ ਨੀ, 8 ਘੰਟੇ ਹੱਡ ਤੋੜਵੀਂ ਕਮਾਈ ਕਰ, ਮਸਾਂ ਚਾਰ ਛਿਲੱੜਾਂ ਨੂੰ ਬੋਚੀ ਦਾ, ਆਸ਼ਿਕੀ,ਇਸ਼ਕ ਬੜੇ ਦੂਰ ਦੀਆਂ ਗੱਲਾਂ, ਸਾਡਾ ਮੁੱਖ ਮਸਲਾ ਏ ਬੱਸ ਰੋਟੀ ਦਾ... Sangha
Posted on: Wed, 10 Jul 2013 11:40:48 +0000

Trending Topics



Recently Viewed Topics




© 2015