Sandhya Hukamnama Sri Harmandir Sahib Ji 11th Dec.,2014 Ang - TopicsExpress



          

Sandhya Hukamnama Sri Harmandir Sahib Ji 11th Dec.,2014 Ang 701 [ THURSDAY ], 27th Maghar (Samvat 546 Nanakshahi) ਜੈਤਸਰੀ ਮਹਲਾ ੫ ॥ ਜਾ ਕਉ ਭਏ ਗੋਵਿੰਦ ਸਹਾਈ ॥ ਸੂਖ ਸਹਜ ਆਨੰਦ ਸਗਲ ਸਿਉ ਵਾ ਕਉ ਬਿਆਧਿ ਨ ਕਾਈ ॥੧॥ ਰਹਾਉ ॥ Jaitsari Mahala 5 ! Ja Kou Bhae Govind Sahayi ! Sukh Sehaj Aanad Sagal Sio Va Kou Biyaad Na Kayi ! Rahao ! जैतसरी महला ५ ॥ जा कउ भए गोविंद सहाई ॥ सूख सहज आनंद सगल सिउ वा कउ बिआधि न काई ॥१॥ रहाउ ॥ ☬ENGLISH TRANSLATION :- ☬ JAITSREE, FIFTH MEHL: One who has the Lord of the Universe as his help and support is blessed with all peace, poise and bliss; no afflictions cling to him. || 1 || Pause || ☬ ਪੰਜਾਬੀ ਵਿਆਖਿਆ :- ☬ ਹੇ ਭਾਈ! ਜਿਨ੍ਹਾਂ ਮਨੁੱਖਾਂ ਵਾਸਤੇ ਪਰਮਾਤਮਾ ਮਦਦਗਾਰ ਬਣ ਜਾਂਦਾ ਹੈ (ਉਹਨਾਂ ਦੀ ਉਮਰ) ਆਤਮਕ ਅਡੋਲਤਾ ਦੇ ਸਾਰੇ ਸੁਖਾਂ ਆਨੰਦਾਂ ਨਾਲ (ਬੀਤਦੀ ਹੈ) ਉਹਨਾਂ ਨੂੰ ਕੋਈ ਰੋਗ ਨਹੀਂ ਪੋਂਹਦਾ।੧।ਰਹਾਉ। ARTH :- ☬ Hey Bhai! Jinha Manukha vaste Parmatma madadgaar ban janda Hai Ohna di umar aatmak adolta de sare sukha aanand naal ditdi Hai Ohna nu koyi rog nahi pohnda. Rahao. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI..
Posted on: Thu, 11 Dec 2014 14:05:18 +0000

Recently Viewed Topics




© 2015