Special Report: Know how ATM Fraud is done? ਚੋਰੀ - TopicsExpress



          

Special Report: Know how ATM Fraud is done? ਚੋਰੀ ਜਾਂ ਲੁੱਟ ਤੋਂ ਬਚਣ ਲਈ ਲੋਕਾਂ ਨੇ ਕੈਸ਼ ਦੀ ਬਜਾਏ ATM ਕਾਰਡ ਦਾ ਇਸਤੇਮਾਲ ਸ਼ੁਰੂ ਕੀਤਾ... ਪਰ ATM ਜ਼ਰੀਏ ਚੋਰੀਆਂ ਦੇ ਮਾਮਲੇ ਵੀ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਨੇ.. ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣਾ ਆਇਆ ਚੰਡੀਗੜ੍ਹ ਵਿੱਚ.... ATM ਫਰਾਡ ਦੇ ਇਲਜ਼ਾਮ ਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ....ਗੈਂਗ ਦੇ ਬਾਕੀ ਮੈਂਬਰ ਫਰਾਰ ਨੇ... ਇਹ ਗੈਂਗ ਚੰਡੀਗੜ੍ਹ ਤੋਂ ਇਲਾਵਾ ਮੁੰਬਾਈ, ਗੋਆ ਚ ਵੀ ਸਰਗਰਮ ਸੀ...
Posted on: Tue, 09 Sep 2014 13:51:28 +0000

Trending Topics



Recently Viewed Topics




© 2015