Teacher (papu ਨੂੰ) :- ਤੂੰ ਵੱਡਾ ਹੋ - TopicsExpress



          

Teacher (papu ਨੂੰ) :- ਤੂੰ ਵੱਡਾ ਹੋ ਕੇ ਕੀ ਕਰੇਂਗਾ____? papu :- ਵਿਆਹ. Teacher:- ਨਹੀਂ, ਮੇਰਾ ਮਤਲਬ ਕੀ ਬਣੇਂਗਾ? papu :- ਲਾੜਾ. Teacher :- ਓ,ਮੇਰਾ ਮਤਲਬ ਆ ਵੱਡਾ ਹੋ ਕੇ ਕੀ ਹਾਸਲ ਕਰੇਂਗਾ?... papu :- ਘਰਵਾਲੀ Teacher :- IDIOT ਮੇਰਾ ਮਤਲਬ ਵੱਡਾ ਹੋ ਕੇ ਮਾਂ- ਬਾਪ ਲਈ ਕੀ ਕਰੇਂਗਾ? papu :- ਨੂੰਹ ਲਿਆਊਂਗਾ Teacher :- stupid ਤੇਰੇ ਬਾਪੂ ਜੀ ਤੇਰੇ ਤੋਂ ਕੀ ਚਾਹੁੰਦੇ ? papu :- ਪੋਤਾ Teacher :- ਹਾਏ ਓ ਰੱਬਾ, ਤੇਰੀ ਜਿੰਦਗੀ ਦਾ ਮਕਸਦ ਕੀ ਆ? papu:- ਹਮ ਦੋ ਹਮਾਰੇ ਦੋ...
Posted on: Sun, 06 Oct 2013 11:11:36 +0000

Trending Topics



Recently Viewed Topics




© 2015