Urgent update regarding Bhai Gurbaksh - TopicsExpress



          

Urgent update regarding Bhai Gurbaksh Singh: ਖਬਰਦਾਰ!! ਹਰਿਆਣਾ ਪੁਲੀਸ ਨੇ ਗੁਰਦੁਆਰਾ ਲਖਨੌਰ ਸਾਹਿਬ ਦੀ ਕਮੇਟੀ ਤੇ ਬਹੁਤ ਜਿਆਦਾ ਦਬਾਅ ਪਾ ਦਿੱਤਾ ਹੈ ਜਿਸ ਕਾਰਣ ਪ੍ਰਧਾਨ ਸਾਹਿਬ ਨੂੰ ਮਜਬੂਰ ਹੋ ਕੇ ਸਾਨੂੰ ਲਖਨੌਰ ਸਾਹਿਬ ਛੱਡਣ ਲਈ ਮਜਬੂਰ ਕਰ ਦਿੱਤਾ ਹੈ। ਅਸੀਂ ਵੀ ਹਿੰਮਤ ਨਹੀਂ ਛੱਡੀ ਅਤੇ ਰਾਤੋ ਰਾਤ ਨਵੀਂ ਜਗਾ ਤੇ ਪਹੁੰਚ ਰਹੇ ਹਾਂ। ਵਾਹਿਗੁਰੂ ਕ੍ਰਿਪਾ ਕਰਨ ਜੇ ਸਹੀ ਸਲਾਮਤ ਰਹੇ ਅਤੇ ਗ੍ਰਿਫਤਾਰ ਨਾ ਹੋਏ ਤਾਂ 10-11 ਵਜੇ ਸੰਘਰਸ਼ ਵਾਲੀ ਥਾਂ ਦੱਸ ਦਿੱਤੀ ਜਾਵੇਗੀ। ਸੰਗਤ ਨੂੰ ਬੇਨਤੀ ਹੈ ਕਿ ਭਾਈ ਗੁਰਪਿਆਰ ਸਿੰਘ ਅਤੇ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਜਾਰੀ ਹੈ ਅਤੇ ਦਾਸ ਵੀ ਭੁੱਖ ਹੜਤਾਲ ਤੇ ਬੈਠਣ ਜਾ ਰਿਹਾ ਹਾਂ। ਕੁੱਝ ਭਾਈ ਸਾਹਿਬ ਦੇ ਦੁਸ਼ਮਣ ਗੁਰਦੁਆਰਾ ਲਖਨੌਰ ਸਾਹਿਬ ਵਿਖੇ ਕੱਲ ਤੋਂ ਸਮਰਥਕ ਬਨ ਕੇ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ। ਸਾਨੂੰ ਲਖਨੌਰ ਸਾਹਿਬ ਤੋਂ ਕਯਵਾਉਣ ਵਿੱਚ ਉਨ੍ਹਾਂ ਦਾ ਕਾਫੀ ਵੱਡਾ ਹੱਥ ਹੈ। ਸੰਗਤਾਂ ਪਹਿਚਾਣ ਕਰਨ ਉਨ੍ਹਾਂ ਦੀ। ਇਸ ਤੋਂ ਇਲਾਵਾ ਮੈਂ ਸਾਰੇ ਸਿੱਖ ਆਗੂਆਂ ਨੂੰ ਬੇਨਤੀ ਕਰਦਾ ਹਾਂ ਕਿ ਨਵੀਂ ਜਗਾ ਤੇ ਮੈਸੇਜ ਮਿਲਦੇ ਹੀ ਪਹੁੰਚਣ ਦੀ ਕ੍ਰਿਪਾਲਤਾ ਕਰਨੀ। ਧੰਨਵਾਦ! ਗੁਰਪ੍ਰੀਤ ਸਿੰਘ ਹਾਂਸ (ਗੁਰੀ) 9781610329 ਪੋਸਟ; ਸੁਖਮਿੰਦਰ ਸਿੰਘ ਹੰਸਰਾ
Posted on: Mon, 12 Jan 2015 05:14:16 +0000

Trending Topics



Recently Viewed Topics




© 2015