mereya DESI veeran lyi kuj lines... .Must read nd share. ਜੇ - TopicsExpress



          

mereya DESI veeran lyi kuj lines... .Must read nd share. ਜੇ ਅਸੀਂ English ਵਿੱਚ ਗੱਲ ਕਰੀਏ ਤਾ ਲੋਕੀ ਅੰਗਰੇਜ ਕਹਿਦੇ.. ਜੇ ਤੁਸੀਂ ਬੋਲੋ ਤਾ ਪੜਾਈ ਵਿੱਚ ਬੜੀ ਤੇਜ ਕਹਿਦੇ.. ਜੇ ਤੁਸੀਂ ਨਕਲ ਮਾਰੋ ਤਾ ਹੁਸਿਆਰੀ ਜੇ ਅਸੀਂ ਮਾਰੀਏ ਤਾ Cheater.. ਸਾਡਾ ਕੁੱਤਾ - ਕੁੱਤਾ ਤੇ ਤੋਹਡਾ ਕੁੱਤਾ Petter. .ਜੇ ਅਸੀਂ ਵਾਲਾ ਨੂ Gel ਲਾਈਏ ਤਾ ਲੋਕੀ ਫੁਕਰਾ ਲਿਖਦੇ. .ਪਰ ਤੋਹਡੇ ਵਾਲ ਰੰਗਾਏ ਨਾ ਲੋਕਾ ਨੂਦਿਖਦੇ. .ਜੇ ਅਸੀਂ ਐਨਕ ਲਾਈਏ ਤਾ Actor ਜੇ ਤੁਸੀਂ ਲਾਓ ਤਾ Katrina. .ਸਾਡਾ ਕਬੂਤਰ - ਕਬੂਤਰ ਤੇ ਤੋਹਡਾ ਕਬੂਤਰ Cheena.. ਤੁਸੀਂ ਪਿਛੇ ਲਾਉਦੇ ਤਾ ਹੀ ਤਾ ਅਸੀਂ ਪਿਛੇ ਆਉਦੇ.. ਇਕ ਤੋਹਡੇ ਕਰਕੇ Facebook ਤੇAccount ਬਣਾਉਦੇ.. ਜੇ ਅਸੀਂ ਕਰੀਏ ਤਾ ਵਿਹਲੇ ਜੇ ਤੁਸੀਂ ਕਰੋ ਤਾ chat.. ਸਾਡੀ ਬਿੱਲੀ - ਬਿੱਲੀ ਤ ੇਤੋਹਡੀ ਬਿੱਲੀ cat.. ਜੇ ਤੁਸੀਂ Smile ਕਰੋ ਤਾ ਹੋਜਾਦਾ World ਪਾਗਲ ..ਜੇ ਅਸੀਂ ਹੱਸੀਏ ਤਾ ਲੋਕੀ ਕਹਿਦੇ ਸਾਲਾ ਪਾਗਲ. .ਸਾਡੀਆ ਗੱਲਾ Fukria ਗੱਲਾ ਤੇ ਤੋਹਡੀਆ ਗੱਲਾ joke . .. . . ...ਸਾਡਾ ਕੁੱਕੜ - ਕੁੱਕੜ ਤੇ ਤੋਹਡਾ ਕੁੱਕੜ ਕੋਕ....
Posted on: Sun, 07 Jul 2013 04:40:16 +0000

Trending Topics



Recently Viewed Topics




© 2015