ਅਕਲ ਹੁੰਦੀ ਜੇ ਰਾਂਝੇ ਨੂੰ MILK - TopicsExpress



          

ਅਕਲ ਹੁੰਦੀ ਜੇ ਰਾਂਝੇ ਨੂੰ MILK ਵੇਚ ਕੇ DAIRY ਪਾ ਲੈਦਾ, ਪੜਿਆ ਹੁੰਦਾ ਜੇ ਅੱਖਰ ਚਾਰ, ਗੱਲ ਕਾਨੂੰਨ ਦੀ ਜੇਬ ਚ ਪਾ ਲੈਦਾ, ਜਦੋਂ ਦੇਖਦਾ ਹੀਰ ਹੋ ਗਈ ਜਵਾਨ ਜਾ ਕੇ COURT MARRIAGE ਕਰਵਾ ਲੈਂਦਾ, ਕਾਸ਼ ਡੁੱਬਣ ਤੋਂ ਪਹਿਲਾਂ ਸੋਹਣੀ PHONE ਕਰਦੀ , ਮਹੀਬਾਲ BOAT ਮੰਗਵਾ ਲੈਦਾਂ, ਜੇ ਪਤਾ ਹੁੰਦਾ ਬੱਗੀ ਨੇ ਧੋਖਾ ਦੇਣਾ . ਮਿਰਜਾ ਬੱਗੀ ਦੀ ਥਾਂ BULLET ਮੰਗਵਾ ਲੈਂਦਾ, ਮਜਨੂੰ ਨੂੰ ਜੇ ਪਤਾ ਹੁੰਦਾ, ਸਿਰ ਉਸਦੇ ਪੈਣੇ ਪੱਥਰ, ਤਾ ਉਹ ਸਿਰ ਤੇ HELMET ਪਾ ਲੈਂਦਾ...
Posted on: Sun, 14 Dec 2014 10:59:45 +0000

Trending Topics



Recently Viewed Topics




© 2015