ਅਕਲ ਹੁੰਦੀ ਜੇ ਰਾਂਝੇ ਨੂੰ #MiLk - TopicsExpress



          

ਅਕਲ ਹੁੰਦੀ ਜੇ ਰਾਂਝੇ ਨੂੰ #MiLk ਵੇਚ ਕੇ #DaIrY ਪਾ ਲੈਦਾ, ਪੜਿਆ ਹੁੰਦਾ ਜੇ ਅੱਖਰ ਚਾਰ, ਗੱਲ ਕਾਨੂੰਨ ਦੀ ਜੇਬ ਚ ਪਾ ਲੈਦਾ, ਜਦੋਂ ਦੇਖਦਾ ਹੀਰ ਹੋ ਗਈ ਜਵਾਨ ਜਾ ਕੇ #COuRt_MaRrAiGe ਕਰਵਾ ਲੈਂਦਾ, ਕਾਸ਼ ਡੁੱਬਣ ਤੋਂ ਪਹਿਲਾਂ ਸੋਹਣੀ #PhOnE ਕਰਦੀ, ਮਹੀਬਾਲ #BoAt ਮੰਗਵਾ ਲੈਦਾਂ, ਜੇ ਪਤਾ ਹੁੰਦਾ ਬੱਗੀ ਨੇ ਧੋਖਾ ਦੇਣਾ, ਮਿਰਜਾ ਬੱਗੀ ਦੀ ਥਾਂ #BuLlEt ਮੰਗਵਾ ਲੈਂਦਾ, ਮਜਨੂੰ ਨੂੰ ਜੇ ਪਤਾ ਹੁੰਦਾ, ਸਿਰ ਉਸਦੇ ਪੈਣੇ ਪੱਥਰ, ਤਾ ਉਹ ਸਿਰ ਤੇ #HeLmEt ਪਾ ਲੈਂਦਾ...
Posted on: Sat, 20 Dec 2014 13:55:29 +0000

Trending Topics



Recently Viewed Topics




© 2015