" ਅਮਲੀ ਡਾਕਟਰ ਕੋਲ ਗਿਆ " ਜਾਕੇ - TopicsExpress



          

" ਅਮਲੀ ਡਾਕਟਰ ਕੋਲ ਗਿਆ " ਜਾਕੇ ਡਾਕਟਰ ਨੂੰ ਕਹਿੰਦਾ ਮੇਰੇ " ਦੰਦ ਵਿਚ ਕੀੜਾ ਲੱਗਾ ਵਾ " ਕੱਢ ਦੋ " " ਡਾਕਟਰ ਕਹਿੰਦਾ " ਤੁਸੀਂ ਸ਼ਾਮ ਸਵੇਰੇ ਚਾਰ ਦਿਨ ਬਿਸਕੁਟ ਤੇ ਦੁੱਧ ਪੀਵੋ " " ਤੇ ਪੰਜਵੇ ਦਿਨ ਸਿਰਫ ਦੁੱਧ ਪੀਵੋ " " ਕੀੜਾ ਜਰੂਰ ਬਾਹਰ ਆਵੇ ਗਾ " " " ਅਮਲੀ ਨੇ ਚਾਰ ਦਿਨ ਦਿਨ ਰਾਤ ਬਿਸਕੁਟ ਤੇ ਦੁੱਧ ਪੀਤਾ " " ਤੇ ਪੰਜਵੇ ਦਿਨ ਸਿਰਫ ਦੁੱਧ ਹੀ ਪੀਤਾ " " ਥੋੜੀ ਦੇਰ ਬਾਅਦ ਕੀੜਾ ਬਾਹਰ ਆਕੇ ਕਹਿੰਦਾ " " ਕੀ ਗੱਲ ਸਾਲਿਆ ਅੱਜ ਬਿਸਕੁਟ ਕਿਓੁ ਨਹੀ ਖਾਦੇ " :P :D
Posted on: Sat, 06 Jul 2013 04:30:00 +0000

Trending Topics



Recently Viewed Topics




© 2015