ਅਰਜਨ ਦੀ ਤਾ ਸੈਡ ਗੇਅਰਾਂ - TopicsExpress



          

ਅਰਜਨ ਦੀ ਤਾ ਸੈਡ ਗੇਅਰਾਂ ਵਾਲੀ ਮੌਜ ਆ, ਜੌਨਡੀਅਰ ਦਾ ਵੀ ਯਾਰੋ ਵੱਖਰਾ ਹੀ ਰੌਹਬਆ, new ACE ਤੇ Preet ਨਵਾਂ ਆ ਗਿਆ, ਥੋਡ਼ੀ ਥਾ ਚ ਮੁਡ਼ੇ ਯਾਰੋ ਮੈਸੀ ਤਾਹੀਉ ਛਾ ਗਿਆ, ਲੋਕਾ ਚ ਬਣਾਲੀ ਟੌਹਰ 60 ਦੀ ਅਵਾਜ ਨੇ, ਜੱਟਾ ਦੇ ਟਰੈਕਟਰ ਜੱਟਾ ਦੇ ਜਹਾਜ ਨੇ ..... DT 14 ਆਪਣੀ ਜਗਾ ਤੇ ਪਹਿਲਵਾਨ ਸੀ, ਸੁਣਿਆ ਕਲਾਸਕਰ ਦੀ ਵੀ ਬਡ਼ੀ ਸ਼ਾਨ ਸੀ, ਆਸ਼ੇ ਦਾ ਮੁਕਾਬਲਾ ਸੀ ਕੀਤਾ ਸਤਰਾਜ ਨੇ, ਜੱਟਾ ਦੇ ਟਰੈਕਟਰ ਜੱਟਾ ਦੇ ਜਹਾਜ ਨੇ........HS PANDHER
Posted on: Sat, 10 Aug 2013 06:55:44 +0000

Trending Topics



Recently Viewed Topics




© 2015