ਅੱਜ ਦਾ ਵਿਚਾਰ 25ਜਨਵਰੀ2015 - TopicsExpress



          

ਅੱਜ ਦਾ ਵਿਚਾਰ 25ਜਨਵਰੀ2015 The Thought of day 1:- ਜਿਹੜੇ ਮਾਤਾ-ਪਿਤਾ ਬਚਪਨ ਦੇ ਕਿੰਨੇ ਹੀ ਸਾਲ ਤੈਨੂੰ ਉਂਗਲੀ ਫੜ੍ਹ ਕੇ ਨਾਲ ਲੈ ਜਾਂਦੇ ਸਨ ਉਹਨਾਂ ਮਾਤਾ-ਪਿਤਾ ਨੂੰ ਬੁਢੇਪੇ ਦੇ ਕੁੱਝ ਸਾਲ ਉਂਗਲੀ ਫੜ੍ਹ ਕੇ ਨਾਲ ਲੈ ਜਾਈਂ.......ਸ਼ਾਇਦ ਤੇਰਾ ਥੋੜ੍ਹਾ ਜਿਹਾ ਕਰਜ਼ ਲਹਿ ਜਾਵੇ.......... 2:- ਜੇ ਮਾਤਾ ਪਿਤਾ ਆਪਣੇ ਬੱਚੇ ਨੂੰ ਪਿਆਰ ਨਾਲ ਕਿਸੇ ਕੰਮ ਤੋਂ ਵਰਜਣ ਤਾਂ ਇਹ restriction ਲੱਗਦੀ ਹੈ ਪਰ ਜੇ ਪਤਨੀ ਕਿਸੇ ਕੰਮ ਕਰਨ ਤੇ ਕੋਈ restriction ਵੀ ਲਾਵੇ ਤਾਂ ਵੀ ਇਸ ਵਿੱਚੋਂ ਪਤਨੀ ਦਾ ਪਿਆਰ ਝਲਕਦਾ ਹੈ............ 3:- ਮਾਪੇ ਕੁਮਾਪੇ ਨਹੀਂ ਹੁੰਦੇ ਪੁੱਤ ਕਪੁੱਤ ਹੋ ਜਾਂਦੇ ਹਨ ........... 4:- ਸੰਤਾਨ ਦਾ ਧਰਮ ਹੈ ਕਿ ਮਾਤਾ-ਪਿਤਾ ਨੂੰ ਦੇਵਤਾ ਰੂਪ ਜਾਣ ਕੇ ਸੇਵਾ ਕਰੇ ਅਤੇ ਆਗਿਆ ਪਾਲਣ ਕਰਕੇ ਉਹਨਾਂ ਦੀ ਆਤਮਾ ਪ੍ਰਸੰਨ ਕਰੇ ਉੱਤਮ ਆਚਾਰ ਦੇ ਪ੍ਰਭਾਵ ਨਾਲ ਅਤੇ ਯੋਗਤਾ ਰਾਹੀ ਕੁਲ ਭੂਸ਼ਣ ਬਣੇ ............. 5:- ਬਜੁਰਗਾਂ ਦਾ ਸਤਿਕਾਰ ਕਰਨਾ ਵੱਡੀ ਸਮਾਜ-ਸੇਵਾ ਹੈ
Posted on: Sun, 25 Jan 2015 10:27:57 +0000

Trending Topics



Recently Viewed Topics




© 2015