ਅੱਜ ਬੇਬੇ ਦਾ ਫੋਨ ਆਇਆ , ਬੇਬੇ - TopicsExpress



          

ਅੱਜ ਬੇਬੇ ਦਾ ਫੋਨ ਆਇਆ , ਬੇਬੇ ਕੇਹਂਦੀ ਕਿਵੇ ਆ ਪੁੱਤ, ਮੈਂ ਕਿਹਾ ਬੇਬੇ ਬਾਕੀ ਤਾ ਸਭ ਕੁਝ ਠੀਕ ਆ ਕਪੜੇ ਧੋਣੇ ਬੋਹਤ ਔਖੇ ਆ, ਬੇਬੇ ਕੇਹਦੀ ਕਪੜੇ ਧੋਣ ਵਾਲੀ ਨੀ ਹੈ, ਮੈਂ ਕਿਹਾ ਬੇਬੇ ਕਿਦਾ ਦੀਆ ਗਲਾ ਕਰਦੀ ਆ, ਮੈਂ ਵਿਆਹ ਤਾ ਨੀ ਕਰਵਾਇਆ ਇਥੇ, ਬੇਬੇ ਕੇਹਂਦੀ ਦੁਰ ਫਿੱਟੇ ਮੁਹ ਤੇਰੇ,----------------------------------ਟੁਟ ਪੇਨਿਆ washing machin ਦੀ ਗਲ ਕਰਦੀ ਆ
Posted on: Wed, 04 Sep 2013 08:28:03 +0000

Trending Topics



Recently Viewed Topics




© 2015