ਆਏ ਦਿਨ ਸਿੱਖਾਂ ਦੀਆਂ - TopicsExpress



          

ਆਏ ਦਿਨ ਸਿੱਖਾਂ ਦੀਆਂ ਭਾਵਨਾਂਵਾਂ ਨਾਲ ਿਖਲਵਾੜ ਹੋ ਰਿਹਾ॥ ਕਿਉਂ ਨਹੀ ਇਹਨਾਂ ਲੋਕਾਂ ਨੂੰ ਐਸੀ ਸਜ਼ਾ ਮਿਲਦੀ ਕਿ ਕੋਈ ਹੋਰ ਇਹੋ ਿਜਹਾ ਕੰਮ ਕਰਨ ਤੋਂ ਪਹਿਲਾਂ ਅੰਜਾਮ ਤੋਂ ਡਰੇ। ਧਰਮ ਭਾਂਵੇ ਕੋਈ ਵੀ ਹੋਵੇ॥ ਿੲਹ ਪਾਗਲ ਲੋਕ ਿਕਉ ਕਰ ਰਹੇ ਐਦਾਂ? ਵਾਿਹਗੁਰੂ ਸੁਮੱਤ ਭਖਸ਼ੇ॥ ਪਰ ਇਸ ਮੂਰਖ ਨੂੰ ਜੇਕਰ ਕੋਈ ਜਾਣਦਾ ਤਾਂ please ਜਾਣਕਾਰੀ inbox ਕਰੋ॥ ਧੰਨਵਾਦ॥ Please inbox the details if you know this person. Thanks.
Posted on: Fri, 19 Dec 2014 08:23:06 +0000

Trending Topics



Recently Viewed Topics




© 2015