ਆਸਾ ਮਹਲਾ ੪ ॥ ਮੇਰੈ ਮਨਿ ਤਨਿ - TopicsExpress



          

ਆਸਾ ਮਹਲਾ ੪ ॥ ਮੇਰੈ ਮਨਿ ਤਨਿ ਪ੍ਰੇਮੁ ਨਾਮੁ ਆਧਾਰੁ ॥ ਨਾਮੁ ਜਪੀ ਨਾਮੋ ਸੁਖ ਸਾਰੁ ॥੧॥ ਨਾਮੁ ਜਪਹੁ ਮੇਰੇ ਸਾਜਨ ਸੈਨਾ ॥ ਨਾਮ ਬਿਨਾ ਮੈ ਅਵਰੁ ਨ ਕੋਈ ਵਡੈ ਭਾਗਿ ਗੁਰਮੁਖਿ ਹਰਿ ਲੈਨਾ ॥੧॥ ਰਹਾਉ ॥ ਨਾਮ ਬਿਨਾ ਨਹੀ ਜੀਵਿਆ ਜਾਇ ॥ ਵਡੈ ਭਾਗਿ ਗੁਰਮੁਖਿ ਹਰਿ ਪਾਇ ॥੨॥ ਨਾਮਹੀਨ ਕਾਲਖ ਮੁਖਿ ਮਾਇਆ ॥ ਨਾਮ ਬਿਨਾ ਧ੍ਰਿਗੁ ਧ੍ਰਿਗੁ ਜੀਵਾਇਆ ॥੩॥ ਵਡਾ ਵਡਾ ਹਰਿ ਭਾਗ ਕਰਿ ਪਾਇਆ ॥ ਨਾਨਕ ਗੁਰਮੁਖਿ ਨਾਮੁ ਦਿਵਾਇਆ ॥੪॥੪॥੫੬॥ {ਪੰਨਾ 366} AASAA, FOURTH MEHL: The Love of the Naam, the Name of the Lord, is the Support of my mind and body. I chant the Naam; the Naam is the essence of peace. || 1 || So chant the Naam, O my friends and companions. Without the Naam, there is nothing else for me. By great good fortune, as Gurmukh, I have received the Lords Name. || 1 || Pause || Without the Naam, I cannot live. By great good fortune, the Gurmukhs obtain the Naam. || 2 || Those who lack the Naam have their faces rubbed in the dirt of Maya. Without the Naam, cursed, cursed are their lives. || 3 || The Great Lord is obtained by great good destiny. O Nanak, the Gurmukh is blessed with the Naam. || 4 || 4 || 56 || ( Sri Guru Granth Sahib Ji - pana 366 ) youtu.be/xKcMsMpfnHU
Posted on: Tue, 04 Nov 2014 13:10:38 +0000

Trending Topics



Recently Viewed Topics




© 2015