ਇਕ ਆਟੋ ਵਿਚ ਬੈਠੇ ਮੁੰਡਾ - TopicsExpress



          

ਇਕ ਆਟੋ ਵਿਚ ਬੈਠੇ ਮੁੰਡਾ ਕੁੜੀ KiSs ਕਰ ਰਹੇ ਸੀ ਤੇ ਆਟੋ ਵਾਲਾ ਉਹਨਾਂ ਨੂੰ ਵਾਰ ਵਾਰ ਦੇਖੀ ਜਾਂਦਾ ਸੀ . . ਅਚਾਨਕ ਅੱਗੇ ਜਾ ਕੇ ਆਟੋ ਦਾ ਐਕਸੀਡੈੰਟ ਹੋ ਗਿਆ . . ਆਟੋ ਆਲਾ ਕਹਿੰਦਾ " ਸਾਲਾ ਹੁਣ ਪਤਾ ਲੱਗਾ #Titanic ਕਿਉਂ ਡੁੱਬਿਆ ਸੀ...,
Posted on: Sat, 20 Jul 2013 13:34:00 +0000

Recently Viewed Topics




© 2015