ਇਕ ਮੁੰਡੇ ਨੇ ਆਪਣੀ GF ਨੂੰ ਫੋਨ - TopicsExpress



          

ਇਕ ਮੁੰਡੇ ਨੇ ਆਪਣੀ GF ਨੂੰ ਫੋਨ ਕਿੱਤਾ ਫੋਨ ਕੁੜੀ ਦੇ ਪਿਓ ਨੇ ਚਕ ਲਿਆ ਮੁੰਡਾ ਆਪਣੇ ਮੰਨ ਵਿੱਚ ਕਹਿੰਦਾ ਹਾਏ ਰੱਬਾ ਕਿੰਨੇ ਫੋਨ ਚਕ ਲਿਆ ਕੁੜੀ ਦਾ ਪਿਓ ਹੈਲੋ ਕੋਣ ਬੋਲਦਾ ਮੁੰਡਾ ਮੈ ਅਮਿਤਾਬਚਨ ਬੋਲਦਾ ਕੋਣ ਬਣੇਗਾ ਕਰੋੜਪਤੀ ਤੋ ਤੁਹਾਡੀ ਬੇਟੀ ਦੀ Friend ਹੋਟ ਸੀਟ ਤੇ ਬੈਠੀ ਆ ਤੇ ਤੁਹਾਡੀ ਬੇਟੀ ਦੀ ਮਦਦ ਚਾਹੀਦੀ ਆ ਆਪਣੀ ਬੇਟੀ ਨੂੰ ਫੋਨ ਦੋ ਜਲਦੀ 30 ਸੇਕਿੰਡ ਦਾ ਸਮਾ ਏ ਬਸ ਪਿਓ ਬੜਾ ਖੁਸ਼ ਹੋਕੇ ਆਪਣੀ ਕੁੜੀ ਨੂੰ ਫੋਨ ਦਿੰਦਾ ਮੁੰਡਾ ਸਵਾਲ ਏ ਆ ਸ਼ਾਮ ਨੂੰ ਕਿੱਥੇ ਮਿਲੇ ਗੀ option -A ਬਿਚ option -B ਪਾਰਕ option -C ਕੋਫ਼ੀ ਸ਼ੋਪ option -D ਮੋਲ ਕੁੜੀ option A ਮੁੰਡਾ ਧੰਨਵਾਦ ਤੁਹਾਡਾ ਸਮਾ ਸਮਾਪਤ ਹੁੰਦਾ ਹੈ ਕੁੜੀ ਦਾ ਪਿਓ ਖੁਸ਼ੀ ਦੇ ਮਾਰੇ ਪਾਗਲ ਹੋ ਗਿਆ ਕਹਿੰਦਾ ਅੱਜ ਤਾ ਆਪਣੀ ਕੁੜੀ ਦੀ ਵਜਾ ਨਾਲ ਅਮਿਤਾਬਚਨ ਨਾਲ ਗੱਲ ਹੋਗੀ ...
Posted on: Thu, 24 Oct 2013 10:38:52 +0000

Trending Topics



Recently Viewed Topics




© 2015