ਇਸ ਸਾਰੇ ਦਾ ਜਿੰਮੇਵਾਰ - TopicsExpress



          

ਇਸ ਸਾਰੇ ਦਾ ਜਿੰਮੇਵਾਰ ਹੈ..ਡਰਾਈਵਿੰਗ ਲਾਈਸੈਂਸ ਜਾਰੀ ਕਰਨ ਵਾਲ਼ਾ ਮਹਿਕਮਾ..ਜਿਹੜਾ ਘਰੇ ਬੈਠਿਆਂ ਨੂੰ ਹੈਵੀ ਗੱਡੀਆਂ ਤੱਕ ਚਲਾਉਣ ਦੇ ਲਾਈਸੈਂਸ ਜਾਰੀ ਕਰ ਦਿੰਦਾ ਹੈ..ਕੋਈ ਸਕੂਲ ਨਹੀਂ ਲਗਦਾ ਡਰਾਈਵਿੰਗ ਦੀ ਪੜਾਈ ਵਾਸਤੇ..ਪਰੈਕਟੀਕਲ ਪਰੀਖਿਆ ਦੀ ਤਾਂ ਗੱਲ ਹੀ ਛੱਡੋ... Driving licensing department is responsible for it..It issues driving licenses to those people who do not attend any driving school where driving instructions are told in detail..no proper practical exam of driving is conducted...ultimately the person gets the license remaining at home.... ... the result is obviously before the people.. they have to pay heavily for this...and this will continue and continue for years until we and the Govt. adopt tbe proper way..
Posted on: Mon, 21 Jul 2014 14:15:43 +0000

Trending Topics



Recently Viewed Topics




© 2015