ਇੱਕ ਦਿਨ ਇਕ. Teacher. ਨੇ - TopicsExpress



          

ਇੱਕ ਦਿਨ ਇਕ. Teacher. ਨੇ ਕਲਾਸ:ਵਿੱਚ.ਬੱਚਿਆ. ਨੂੰ ਕਹਿੰਦੀ ... ਜਿਹੜਾ ਬੱਚਾ ਕੱਲ ਸਵਰਗ ਦੀ ਮਿੱਟੀ ਲੈ ਕੇ ਆਊ ਮੈ ਉਹ ਨੂੰ ਇਨਾਮ ਦਿਓ... ਦੂਜੇ ਦਿਨ ਕਲਾਸ ਵਿੱਚ .. Teacher : ਕੌਣ ਲੈ ਕੇ ਆਇਆ ਮਿੱਟੀ? ਸਾਰੇ ਬੱਚੇ ਚੁੱਪ. ਇੱਕ. ਬੱਚਾ ਕਹਿੰਦਾ ਮੈ ਲੈ ਕੇ ਆਇਆ. Teacher : ਨੇ ਬੱਚੇ ਨੂੰ ਮਾਰਿਆ. ਤੇ ਕਹਿੰਦੀ ਮੈਨੂੰ ਪਾਗਲ. ਸਮਝ ਦਾ .. ਕਿੱਥੋ ਲੈ ਕੇ ਆਇਆ? ਬੱਚਾ ਰੋਦਾ ਹੋਇਆ ਕਹਿੰਦਾ :;: ਆਪਣੀ ਮਾਂ ਦੇ ਪੈਰਾਂ ਥੱਲੇ...
Posted on: Tue, 08 Jul 2014 14:31:26 +0000

Trending Topics



Recently Viewed Topics




© 2015