ਇੱਕ ਮੁੰਡਾ +2 ਵਿੱਚ ਪੜਦਾ ਸੀ - TopicsExpress



          

ਇੱਕ ਮੁੰਡਾ +2 ਵਿੱਚ ਪੜਦਾ ਸੀ ਨਵਾ-ਨਵਾ ਆਸ਼ਕੀ ਦਾ ਭੂਤ ਸਵਾਰ ਸੀ ਤੇ +2 ਦੀਆਂ ਛੁੱਟੀਆ ਤੋ ਬਆਦ ਅੰਗਰੇਜ਼ੀ ਸਿੱਖਣ ਆਪਣੇ ਲਾਗਲੇ ਸ਼ਹਿਰ ਪੜਨ ਲੱਗ ਪਿਆ ਉੱਥੇ ਉਸਨੂੰ ਇੱਕ ਕੁੜੀ ਮਿਲੀ ਜਿਸ ਨਾਲ ਉਸ ਨੇ ਸੋਚਿਆ ਯਾਰ ਗੱਲ ਕਰਕੇ ਦੇਖਦੇ ਆ ਮੁੰਡੇ ਨੇ ਕੁੜੀ ਨੂੰ ਨੰਬਰ ਦਿੱਤਾਂ ਪਰ ਕੁੜੀ ਨੇ ਕਿਹਾ ਕੇ ਉਸਕੋਲਤਾ ਮੋਬਾਇਲ ਹੀ ਨਹੀ ਹੈ ਮੁੰਡੇ ਤੇ ਐਨਾ ਭੂਤ ਸਵਾਰ ਸੀ ਕਿਸੇ ਕੁੜੀ ਨਾਲ ਗੱਲ ਕਰਨਦਾ ਕਿ ਉਸਨੇਨਵਾਂ ਮੋਬਾਇਲ ਤੇ ਸਿੰਮ ਕੁੜੀ ਨੂੰ ਲੈ ਕੇ ਦਿੱਤੀ ਹੌਲੀ-ਹੌਲੀ ਰੋਜ਼ਗੱਲਾਂ ਹੁੰਦੀਆਰਹੀਆ ਤੇ ਇੱਕ ਦਿਨ ਮੁੰਡਾ ਦੋਸਤਾਂ ਵਿੱਚ ਬੈਠਾ ਸੀ ਤੇਦੋਸਤਗੱਲਾ ਕਰ ਰਹੇ ਸੀਕਿ ਮੈ ਆਪਣੀ ਸਹੇਲੀ ਤੋ ਐਨੇ ਪੈਸੇ ਲਏ ਤੇ ਕੋਈਕਹਿ ਰਿਹਾ ਸੀ ਕੇਉਸਦੀ ਸਹੇਲੀ ਨੇ ਉਸਨੂੰ ਆ ਗਿਫਟ ਲੈ ਕੇ ਦਿੱਤਾਮੁੰਡੇ ਵੀ ਸੋਚਾ ਵਿੱਚ ਪੈ ਗਿਆ ਕੇ ਯਾਰ ਮੈ ਤਾ ਪਾਗਲਹਾਂ ਕੱਲਾ ਹੀ ਪੈਸੇ ਖਰਚਦਾ ਰਹਿਦਾਕਿਉ ਨਾ ਕੁੱਝ ਬਹਾਨਾ ਲਾ ਕੇ ਕੁੜੀ ਤੋ ਪੈਸੇ ਲਏ ਜਾਣ ਤੇਮੁੰਡੇ ਨੇਕੁੜੀ ਨੂੰ ਬਹਾਨਾ ਲਾਇਆ ਕੇ ਉਸ ਤੋ ਕਿਸੇ ਦਾ ਨੁਕਸਾਨਹੋਗਿਆਤੇ ਉਹ ਘਰਦਿਆ ਨੂੰਦੱਸ ਨਹੀ ਸਕਦਾ ਤੇ ਉਸ ਨੂੰ ਕੁੱਝ ਪੈਸਿਆ ਦੀ ਲੋੜ ਹੈਕੁੜੀ ਕਹਿੰਦੀ ਕਿੰਨੇ ਕੋ ਚਾਹੀਦੇ ਨੇ ਮੈ ਵੀ ਮਦਤ ਕਰਦਵਾਗੀ ਤੇਮੁੰਡਾ ਝੱਟਕਹਿ ਦਿੰਦਾ ਕੇ ਉਸ ਨੂੰ ਪੰਜ ਹਜ਼ਾਰ ਚਾਹੀਦੇ ਆਕੁੜੀ ਕਹਿੰਦੀਮੈ ਐਨੇ ਤਾ ਨਹੀ ਦੇ ਸਕਦੀ ਪਰ ਮੇਰੇ ਤੋ ਜਿੰਨਾ ਹੋ ਸਕਿਆਕਰਾਗੀ ਫਿਰ ਇੱਕਦਿਨ ਕੁੜੀ ਮੁੰਡਾ ਮਿਲਦੇ ਹਨ ਜਿਸ ਦਿਨ ਕੁੜੀ ਨੇਮੁੰਡੇ ਨੂੰਪੈਸੇ ਦੇਣੇਹੁੰਦੇ ਨੇ ਕੁੜੀ ਮੁੰਡੇ ਨੂੰ ਇੱਕ ਰੁਮਾਲ ਦਿੰਦੀ ਹੈਜਿਸ ਵਿੱਚ ਪੈਸੇ ਬੰਨੇ ਹੁੰਦੇ ਨੇ ਤੇ ਚਲੀ ਜਾਦੀਹੈ ਮੁੰਡਾ ਜਦੋਘਰ ਆਕੇ ਰੁਮਾਲਖੋਲ ਕੇ ਦੇਖਦਾ ਹੈ ਤਾ ਉਸਦਾ ਦਿਲ ਟੁੱਟ ਜਾਦਾ ਤੇ ਆਪਣੇਆਪ ਤੇਉਸ ਨੂੰਬਹੁਤ ਗੁੱਸਾ ਆਉਦਾ ਹੈਕਿ ਉਸ ਨੇ ਬਹੁਤ ਗੱਲਤ ਕੀਤਾ ਅਸਲ ਵਿੱਚ ਜਦੋਮੁੰਡਾ ਰੁਮਾਲਖੋਲਦਾ ਹੈਤਾ ਉਸ ਵਿੱਚ ਪੰਜ ਤੇ ਦਸ ਰੁਪਏ ਦੇ ਨੋਟ ਜਿਆਦਾ ਤੇ ਵੱਡੇਨੋਟ ਬਹੁਤਘੱਟ ਸੀਇੱਕ ਇੱਕ ਨੋਟ ਕੱਠਾ ਜਿਹਾ ਕਰਕੇ ਪਿਆ ਸੀ ਜਿਵੇ ਉਹਬਹੁਤਮਹੀਨਿਆਂ ਤੋਪੰਜ-ਦਸ ਕਰਕੇ ਪੈਸੇ ਕੱਠੇ ਕਰ ਰਹੀ ਹੋਵੇ ਮੁੰਡੇਬਹੁਤਦੁਖੀ ਹੁੰਦਾ ਹੈਤੇ ਉਸ ਨੂੰ ਸ਼ਰਮ ਵੀ ਬਹੁਤ ਆਉਦੀ ਹੈ ਤੇ ਕੁੱਝ ਚਿਰਬਆਦ ਹੀ ਉਹਕੁੜੀ ਦੇਸਾਰੇ ਪੈਸੇ ਵਾਪਸ ਕਰ ਦਿੰਦਾ ਹੈ.ਸਿੱਟਾ(Moral) -Ewe kise De piche Lagg ke...ApnaLakhan Da pyar Na gwao...!!js sangha...!! KS Sidhu
Posted on: Sun, 31 Aug 2014 12:34:53 +0000

Trending Topics



Recently Viewed Topics




© 2015