ਇੱਕ ਸੱਚੀ ਪ੍ਰੇਮ ਕਹਾਣੀ " ( 1 schi - TopicsExpress



          

ਇੱਕ ਸੱਚੀ ਪ੍ਰੇਮ ਕਹਾਣੀ " ( 1 schi pream khani" ) . ਜਰੂਰ ਪੜਿਓ " ( zrur pdeo" ) . ਇੱਕ ਕੁੜੀ ਇੱਕ ਮੁੰਡੇ ਨੂੰ ਬਹੁੱਤ ਈ ( 1 kudi 1 munde nu bohat e) ਪਿਆਰ ਕਰਦੀ ਸੀ , ਪਰ ਡਰ ਕਰਕੇ ਕੁੱਝ ਕਹਿ ਨਾ ਸਕੀ " ( pyar krdi c, par dar kar ke kujh keh nah ski" ) . . ਉਹ ਦੋਵੇਂ ਹਰ ਰੋਜ਼ ਫੋਨ ਚ ਗਲਾਂ ਕਰਦੇ , ਇੱਕ ਦਿਨ ਉਹਨੇ ( oh dove har roz phone ch gallan krde, ikk din ohne ) ਫੈਸਲਾ ਕਿਤਾ ਕੀ ਉਹ ਮੁੰਡੇ ਨੂੰ ਮੈਸਜ ਕਰਕੇ ਆਈ ਲਬ ਜੂ ਬੋਲੇਗੀ " ( faisla kita ke oh munde nu msg kr k i love u bolegi " ) . . ਉਸਨੇ ਰਾਤ ਨੂੰ ਆਈ ਲਬ ਜੂ ਲਿਖ ਕੇ ਮੁੰਡੇ ਦੇ ਨੰਬਰ ਚ ਮੈਸਜ ਭੇਜ ਦਿੱਤਾ ਅਤੇ ਆਪ ਸੌ ਗਈ " ( usne raat nu i love u likh k munde de no.ch msg bhaij dita and aap soh gyi " ) . . ਕੁੱਝ ਦੇਰ ਬਾਦ ਉਹਦੇ ਮੁਬਾਈਲ ਚ ਮੈਸਜ ਦੀ ਰਿੰਗ ਟੋਨ ਵੱਜ਼ੀ , ( kujh der baad ohde mobile ch msg di ring tone vjji ) ਪਰ( par ) ਉਸਨੇ ਫੈਸਲਾ ਕਿਤਾ ਕੀ ਉਹ ਮੈਸਜ ਅੱਗਲੀ ਸਵੇਰ ਨੂੰ ਮੰਦਰ ਆਉਣ ਤੋ ਬਾਅਦ ਪੜੇਗੀ ! ( usne faisla kita ke oh msg nu next mrng nu mndir aun to baad pdegi ) ਅਤੇ ਫਿਰ ਸੋ ਗਈ " ( and fir soh gyi ) . ਰਾਤ ਭਰ ਉਹ ਉਸ ਮੁੰਡੇ ਦੇ ਸੁਪਣੇ ਵੇਖਦੀ ਰਹੀ " ( raat bhr oh us munde de supne vekhdi rhi" ) . ਅਤੇ ਜਦੌ ਸਵੇਰ ਨੂੰ ਮੰਦਰ ਜਾ ਕੇ ਵਾਪਸ ਆਈ ਤੇ ਮੈਸਜ ਪੜੀਆ ਤਾਂ ਉਸ ਚ ਅੰਗਰੇਜ਼ੀ ਚ ਲਿੱਖੀਆ ਸੀ " ?? ( and jdo svare nu mndir ja ke vapis ayi ta msg pdeya ta us ch angreji ch likheya c" ) . . . . . A/C balance is insufficient. . Main bal is Rs. 0.08. . . Msg can not be delievered.. . . ਹਾਹਾ ਮੁੰਡੀਓ ਠੋਕੋ ਲਾਈਕ...;-) :-P
Posted on: Sun, 06 Oct 2013 09:58:21 +0000

Trending Topics



Recently Viewed Topics




© 2015