ਉਹ ਕਹਿੰਦੀ ਤੁਸੀੰ ਮੇਰੀਆੰ - TopicsExpress



          

ਉਹ ਕਹਿੰਦੀ ਤੁਸੀੰ ਮੇਰੀਆੰ ਫੋਟੋਆੰ ਕਿੱਥੇ ਲੁਕਾ ਕੇ ਰੱਖਦੇ ਹੋ??? ਮੈੰ ਕਿਹਾ ਆਪਣੇ ਘਰ ਦੇ Safety Room ਵਿੱਚ,,, ਉਹ ਕਹਿੰਦੀ ----->> wowww!!! ਮੈਨੂੰ ਵੀ ਦਿਖਾਉ ਆਪਣੇ ਘਰ ਦਾ Safety Room,, (ਉਹ ਸੋਚਦੀ ਹੋਣੀ ਕੇ ਪਤਾ ਨੀ ਕਿੰਨਾ ਕੁ ਵਧੀਆ ਹੋਣਾ ਇਹਨਾ ਦਾ Safety Room) , , , , , , ਪਰ ਓਸ ਕਮਲੀ ਨੂੰ ਕਿੱਦਾ ਸਮਝਾਵਾੰ ਕਿ ਪਿੰਡਾ ਵਾਲੀ ਜਨਤਾ ਦਾ Safety Room ਤੂੜੀ ਵਾਲਾ ਕਮਰਾਹੁੰਦਾ,,,
Posted on: Thu, 13 Nov 2014 02:24:19 +0000

Trending Topics




© 2015