ਓ ਹੁੰਦੀ ਐ ਜਿਹੜੀ ਲੰਬੀ ਜਈ - TopicsExpress



          

ਓ ਹੁੰਦੀ ਐ ਜਿਹੜੀ ਲੰਬੀ ਜਈ ਕਿਸ਼ਤਾਂ ਤੇ ਲੈ ਲਈ ਗੱਡੀ ਐ,, ਚੌਧਰੀਆਂ ਦੇ ਘਰ ਨਾਲੋਂ ਤੇਰੇ ਪੁੱਤ ਦੀ ਬੈਠਕ ਵੱਡੀ ਐ.. ਵੀਕੈਂਡ ਤੇ ਡਿਸਕ ਵੀ ਜਾਵੇ, ਗੋਰਿਆਂ ਨਾਲ ਭੰਗੜਾ ਪਾਵੇ, ਮਾਣਕ ਦੀਆਂ ਕਲ੍ਹੀਆਂ ਗਾਵੇ, ਨਾਲੇ ਘੁੱਟ ਘੁੱਟ ਲਾਊ ਹੋ ਗਿਆ ਐ.. ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਐ.. Sw
Posted on: Sun, 26 Oct 2014 13:25:07 +0000

Recently Viewed Topics




© 2015