ਓਹ ਕਹਿੰਦੀ.... ਸਰਕਾਰੀ ਬੱਸ ਤੇ - TopicsExpress



          

ਓਹ ਕਹਿੰਦੀ.... ਸਰਕਾਰੀ ਬੱਸ ਤੇ College ਆਵੇਂ ਤੂੰ , ਕਿਥੋਂ Bullet ਤੇ ਮੈਨੂੰ ਘੁਮਾਏਗਾ, ਤੈਨੂੰ ਦੇਖਿਆ ਮੈਂ ਕੁਲਚੇ ਖਾਂਦੇ ਨੂੰ , ਮੈਨੂੰ Pizza ਕਿਥੋਂ ਖਵਾਏਗਾ, ਤੇਰੀ ਜੇਬ ਦਾ ਏਨਾ ਭਾਰ ਨਹੀਂ, ਜੋ ਮੈਨੂੰ Shopping ਕਰਾਏਗਾ, ਤੂੰ ਮੇਰੇ ਪਿੱਛੇ ਗੇੜੇ ਲਾ ਕਿਓਂ ਆਪਣਾ ਟਾਈਮ ਗਵਾਉਣਾ ਏ , ਮੈਂ ਤਾਂ ਆਪਣੀਆਂ ਸਹੇਲੀਆਂ ਵਾਂਗ, ਕੋਈ Rich ਜਾ ਮੁੰਡਾ ਟਿਕਾਉਣਾ ਏ ............ #bny
Posted on: Sat, 22 Mar 2014 09:46:29 +0000

Trending Topics



Recently Viewed Topics




© 2015